|
ਲੜੀ ਨੰਬਰ |
ਸਿਰਲੇਖ |
|---|---|
|
1. |
ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਵਰਤੋਂ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਢਾਂਚਾਗਤ ਸਮਝੌਤੇ ਦਾ ਵਿਸਤਾਰ। |
|
2. |
ਮੈਡੀਕਲ ਉਤਪਾਦਾਂ ਦੇ ਨਿਯਮਾਂ ਦੇ ਖੇਤਰ ਵਿੱਚ ਸਹਿਯੋਗ ਲਈ ਸੀਡੀਐੱਸਸੀਓ ਅਤੇ ਬੀਪੀਓਐੱਮ ਵਿਚਕਾਰ ਸਮਝੌਤਾ ਪੱਤਰ। |
|
3. |
ਖਣਿਜ ਅਤੇ ਸਟੀਲ ਸਪਲਾਈ ਲੜੀ ਦੀ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ। |
|
4. |
ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ। |
|
5. |
ਸਮੁੰਦਰੀ ਸੁਰੱਖਿਆ ਅਤੇ ਬਚਾਅ ਸਹਿਯੋਗ ਬਾਰੇ ਸਮਝੌਤਾ ਪੱਤਰ ਅਤੇ ਲਾਗੂਕਰਨ ਸਮਝੌਤੇ ਦਾ ਵਿਸਤਾਰ। |
|
6. |
ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਅਤੇ ਇੰਡੋਨੇਸ਼ੀਆ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਵਿਚਕਾਰ ਸਮਝੌਤਾ ਪੱਤਰ। |
|
7. |
ਟੈਲੀਕਾਮ ਤਕਨਾਲੋਜੀ ਅਤੇ ਸੇਵਾਵਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ। |
|
8. |
ਖੋਜ, ਤਕਨਾਲੋਜੀ ਅਤੇ ਨਵੀਨਤਾ ਸਹਿਯੋਗ ਬਾਰੇ ਸਮਝੌਤਾ ਪੱਤਰ। |
|
9. |
ਸਿਹਤ ਕਾਮਿਆਂ (ਹੈਲਥ ਵਰਕਫੋਰਸ) ਦੇ ਸਹਿਯੋਗ ਬਾਰੇ ਲਾਗੂਕਰਨ ਸਮਝੌਤਾ। |
|
10. |
ਭਾਰਤੀ ਚੋਣ ਕਮਿਸ਼ਨ (ਈਸੀਆਈ) ਅਤੇ ਜਨਰਲ ਇਲੈਕਸ਼ਨ ਕਮਿਸ਼ਨ ਆਫ਼ ਇੰਡੋਨੇਸ਼ੀਆ (ਕੇਪੀਯੂ) ਵਿਚਕਾਰ ਸਮਝੌਤਾ ਪੱਤਰ। |
|
11. |
ਬ੍ਰਹਮੋਸ ਮਿਜ਼ਾਈਲ ਪ੍ਰਣਾਲੀ ’ਤੇ ਸਹਿਯੋਗ। |
|
12. |
ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਸਬੰਧੀ ਸਹਿਯੋਗ ਸਮਝੌਤਾ। |
|
13. |
ਇੰਡੋਨੇਸ਼ੀਆ ਵਿੱਚ ਸਟੇਨਲੈੱਸ ਸਟੀਲ ਸਲੈਬ ਨਿਰਮਾਣ ਪਲਾਂਟ ਦੀ ਸਥਾਪਨਾ ਲਈ ਸਟੀਲ ਅਥਾਰਟੀ ਆਫ ਇੰਡੀਆ (ਐੱਸਏਆਈਐੱਲ) ਅਤੇ ਪੀਟੀ ਕ੍ਰਾਕਾਟਾਊ ਸਟੀਲ ਵਿਚਕਾਰ ਰਣਨੀਤਕ ਸਾਂਝਾ ਉੱਦਮ। |
|
14. |
ਨੌਨ-ਫੈਰਸ ਮਟੀਰੀਅਲਜ਼ ਟੈਕਨਾਲੋਜੀ ਡਿਵੈਲਪਮੈਂਟ ਸੈਂਟਰ (ਐੱਨਐੱਫਟੀਡੀਸੀ), ਮਿਡਵੈਸਟ ਲਿਮਟਿਡ ਅਤੇ ਪੀਟੀ ਪਰਮਿਨਾਸ ਵਿਚਕਾਰ ਰੇਅਰ ਅਰਥ ਮੈਗਨੇਟ ਦੇ ਵਿਕਾਸ ਬਾਰੇ ਸਮਝੌਤਾ ਪੱਤਰ (ਐੱਮਓਯੂ)। |
ਐਲਾਨ
|
ਲੜੀ ਨੰਬਰ |
ਸਿਰਲੇਖ |
|---|---|
|
1. |
ਯੋਗਯਾਕਾਰਤਾ ਦੇ ਪ੍ਰੰਬਾਨਨ ਮੰਦਰ ਕੰਪਲੈਕਸ ਦੀ ਸੰਭਾਲ ਅਤੇ ਮੁੜ-ਬਹਾਲੀ ਲਈ ਭਾਰਤ ਵੱਲੋਂ ਸਹਾਇਤਾ। |
|
2. |
ਆਈਐੱਫਸੀ-ਆਈਓਆਰ ਵਿੱਚ ਇੰਡੋਨੇਸ਼ੀਆਈ ਸੰਪਰਕ ਅਧਿਕਾਰੀ ਦੀ ਤਾਇਨਾਤੀ। |
|
3. |
ਇੰਡੋਨੇਸ਼ੀਆ ਨੂੰ 100 ਟਨ ਉੱਚ-ਗੁਣਵੱਤਾ ਵਾਲੇ ਡੀਡਬਲਿਊਆਰ 162 ਕਣਕ ਦੇ ਬੀਜਾਂ ਦੀ ਸਪਲਾਈ। |
|
4. |
“ਟੈਗੋਰ-ਦੇਵਾਂਤਰਾ ਸੱਭਿਆਚਾਰਕ ਅਤੇ ਵਿਦਿਅਕ ਕੂਟਨੀਤੀ ਵਰ੍ਹਾ” ਨੂੰ ਮਨਾਉਣਾ। |
|
5. |
ਸਿੰਘਾਸਰੀ ਐੱਸਈਜ਼ੈੱਡ, ਇੰਡੋਨੇਸ਼ੀਆ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈਆਈਐੱਮ) ਬੈਂਗਲੁਰੂ ਬ੍ਰਾਂਚ ਕੈਂਪਸ ਦੀ ਸਥਾਪਨਾ। |
|
6. |
ਭਾਰਤ ਵਿੱਚ ਓਪਨ ਨੈੱਟਵਰਕ ਫੌਰ ਡਿਜੀਟਲ ਕਾਮਰਸ (ਓਐੱਨਡੀਸੀ) ਢਾਂਚੇ ’ਤੇ ਆਧਾਰਿਤ ਇੰਡੋਨੇਸ਼ੀਆ ਓਪਨ ਨੈੱਟਵਰਕ (ਆਈਓਐੱਨ) ਦੀ ਸ਼ੁਰੂਆਤ। |


