Your Excellency ਰਾਸ਼ਟਰਪਤੀ ਧਰਮਬੀਰ ਗੋਖੁਲ ਜੀ,

First Lady ਸ਼੍ਰੀਮਤੀ ਬ੍ਰਿੰਦਾ ਗੋਖੁਲ ਜੀ,

ਉਪ ਰਾਸ਼ਟਰਪਤੀ ਰੋਬਰਟ ਹੰਗਲੀ ਜੀ,

ਪ੍ਰਧਾਨ ਮੰਤਰੀ ਰਾਮਗੁਲਾਮ ਜੀ,

ਵਿਸ਼ੇਸ਼ ਮਹਿਮਾਨਗਣ,

ਮੌਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਇੱਕ ਵਾਰ ਫਿਰ ਸ਼ਾਮਲ ਹੋਣਾ ਮੇਰੇ ਲਈ ਸੁਭਾਗ ਦੀ ਗੱਲ ਹੈ।

ਇਸ ਮਹਿਮਾਨ ਨਵਾਜੀ ਅਤੇ ਸਨਮਾਨ ਲਈ ਮੈਂ ਰਾਸ਼ਟਰਪਤੀ ਜੀ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।

ਇਹ ਸਿਰਫ ਭੋਜਨ ਦਾ ਮੌਕਾ ਨਹੀਂ ਹੈ, ਸਗੋਂ ਭਾਰਤ ਅਤੇ ਮੌਰੀਸ਼ਸ ਦੇ ਜੀਵੰਤ ਅਤੇ ਗਹਿਰੇ ਸਬੰਧਾਂ ਦਾ ਪ੍ਰਤੀਕ ਹੈ।

ਮੌਰੀਸ਼ਸ ਦੀ ਥਾਲੀ ਵਿੱਚ ਨਾ ਸਿਰਫ ਸੁਆਦ ਹੈ, ਸਗੋਂ ਮੌਰੀਸ਼ਸ ਦੀ ਸਮ੍ਰਿੱਧ ਸਮਾਜਿਕ ਵਿਭਿੰਨਤਾ ਦੀ ਝਲਕ ਵੀ ਹੈ।

ਇਸ ਵਿੱਚ ਭਾਰਤ ਅਤੇ ਮੌਰੀਸ਼ਸ ਦੀ ਸਾਂਝੀ ਵਿਰਾਸਤ ਵੀ ਸਮਾਹਿਤ ਹੈ।

ਮੌਰੀਸ਼ਸ ਦੀ ਮੇਜ਼ਬਾਨੀ ਵਿੱਚ ਸਾਡੀ ਮਿੱਤਰਤਾ ਦੀ ਮਿਠਾਸ ਘੁਲੀ ਹੋਈ ਹੈ।

ਇਸ ਮੌਕੇ, ਮੈਂ - His Excellency ਰਾਸ਼ਟਰਪਤੀ ਧਰਮਬੀਰ ਗੋਖੁਲ ਜੀ ਅਤੇ ਸ਼੍ਰੀਮਤੀ ਬ੍ਰਿੰਦਾ ਗੋਖੁਲ ਜੀ ਦੀ ਉੱਤਮ ਸਿਹਤ ਅਤੇ ਭਲਾਈ; ਮੌਰੀਸ਼ਸ ਦੇ ਲੋਕਾਂ ਦੀ ਨਿਰੰਤਰ ਪ੍ਰਗਤੀ, ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ; ਅਤੇ, ਸਾਡੇ ਸਬੰਧਾਂ ਦੇ ਲਈ ਭਾਰਤ  ਦੀ ਪ੍ਰਤੀਬੱਧਤਾ ਦੁਹਰਾਉਂਦਾ ਹਾਂ। ਜੈ ਹਿੰਦ!

ਵਿਵੇ ਮੌਰੀਸ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Over 52,000 Indians return safely from Gulf amid Iran war: MEA

Media Coverage

Over 52,000 Indians return safely from Gulf amid Iran war: MEA
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਮਾਰਚ 2026
March 10, 2026

Citizens Appreciate India’s Digital Leap and Green Triumphs Under the Leadership of PM Modi