ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਰੱਖਿਅਤ ਮਾਤ੍ਰਿੱਤਵ ਅਤੇ ਮਾਤਾਵਾਂ ਅਤੇ ਨਵਜਾਤ ਸ਼ਿਸ਼ੂਆਂ ਦੀ ਸਿਹਤ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ।
ਜ਼ਮੀਨੀ ਪੱਧਰ ‘ਤੇ ਇਸ ਤਰ੍ਹਾਂ ਦੀ ਪਹਿਲ ਬਾਰੇ ਸਾਂਸਦ ਸੁਸ਼੍ਰੀ ਰੇਖਾ ਵਰਮਾ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ , ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਬਹੁਤ ਹੀ ਸੰਤੋਖਜਨਕ ਜਾਣਕਾਰੀ! ਦੇਸ਼ਭਰ ਵਿੱਚ ਮਾਤਾਵਾਂ ਅਤੇ ਸ਼ਿਸ਼ੂਆਂ ਦੀ ਸਿਹਤ ਦੀ ਬਿਹਤਰ ਦੇਖਭਾਲ਼ ਦੇ ਲਈ ਸਾਡੀ ਸਰਕਾਰ ਨੇ ਨਿਰੰਤਰ ਪ੍ਰਯਾਸ ਕੀਤੇ ਹਨ, ਜਿਸ ਦੇ ਪਰਿਣਾਮ ਉਤਸ਼ਾਹ ਵਧਾਉਣ ਵਾਲੇ ਹਨ।”
बहुत ही संतोषजनक जानकारी! देशभर में माताओं और शिशुओं के स्वास्थ्य की बेहतर देखभाल के लिए हमारी सरकार ने निरंतर प्रयास किए हैं, जिसके परिणाम उत्साह बढ़ाने वाले हैं। https://t.co/YeXDKTyDg8
— Narendra Modi (@narendramodi) June 9, 2023


