ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਟਸਐਪ ਮੇਰੇ ਲਈ ਦੇਸ਼ ਭਰ ਦੇ ਆਪਣੇ ਪਰਿਵਾਰਜਨਾਂ ਨਾਲ ਜੁੜਨ ਦਾ ਇੱਕ ਹੋਰ ਸਸ਼ਕਤ ਮਾਧਿਅਮ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਵਟਸਐਪ ਚੈਨਲ ਦਾ ਲਿੰਕ ਭੀ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ;
“ਵਟਸਐਪ ਮੇਰੇ ਲਈ ਦੇਸ਼ ਭਰ ਦੇ ਆਪਣੇ ਪਰਿਵਾਰਜਨਾਂ ਨਾਲ ਜੁੜਨ ਦਾ ਇੱਕ ਹੋਰ ਸਸ਼ਕਤ ਮਾਧਿਅਮ ਬਣ ਰਿਹਾ ਹੈ। ਮੇਰੇ ਇਸ ਚੈਨਲ ਦੇ ਜ਼ਰੀਏ ਆਪ (ਤੁਸੀਂ) ਮੇਰੇ ਨਾਲ ਜ਼ਰੂਰ ਜੁੜੋ ਅਤੇ ਸਾਰੇ ਅੱਪਡੇਟ ਤੁਰੰਤ ਆਪਣੇ ਫੋਨ ‘ਤੇ ਹੀ ਪ੍ਰਾਪਤ ਕਰੋ।”
व्हाट्सऐप मेरे लिए देशभर के अपने परिवारजनों से जुड़ने का एक और सशक्त माध्यम बन रहा है। मेरे इस चैनल के जरिए आप मुझसे जरूर जुड़ें और सभी अपडेट्स तुरंत अपने फोन पर ही पाएं। https://t.co/yeiAROfYmX pic.twitter.com/N166excJRb
— Narendra Modi (@narendramodi) October 9, 2023


