ਯੋਗ ਨੇ ਸਾਰੇ ਵਿਸ਼ਵ ਨੂੰ ਇਕਜੁੱਟ ਕੀਤਾ ਹੈ: ਪ੍ਰਧਾਨ ਮੰਤਰੀ
ਯੋਗ ਸਾਰਿਆਂ ਲਈ ਹੈ, ਸਰਹੱਦਾਂ ਤੋਂ, ਪਿਛੋਕੜ ਤੋਂ, ਉਮਰ ਜਾਂ ਸਮਰੱਥਾ ਤੋਂ ਪਰ੍ਹੇ ਹੈ: ਪ੍ਰਧਾਨ ਮੰਤਰੀ
ਯੋਗ ਸਾਨੂੰ ਵਿਸ਼ਵ ਨਾਲ ਇਕਸੁਰਤਾ ਦੀ ਦਿਸ਼ਾ ਵੱਲ ਲੈ ਜਾਂਦਾ ਹੈ, ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਵੱਖੋ-ਵੱਖਰੇ ਨਹੀਂ, ਸਗੋਂ ਕੁਦਰਤ ਦਾ ਹੀ ਹਿੱਸਾ ਹਾਂ: ਪ੍ਰਧਾਨ ਮੰਤਰੀ
ਯੋਗ ਇੱਕ ਅਜਿਹੀ ਪ੍ਰਣਾਲੀ ਹੈ ਜੋ ਸਾਨੂੰ 'ਮੈਂ' ਤੋਂ 'ਅਸੀਂ' ਤੱਕ ਲੈ ਜਾਂਦੀ ਹੈ: ਪ੍ਰਧਾਨ ਮੰਤਰੀ
ਯੋਗ ਮਨੁੱਖਤਾ ਨੂੰ ਸਾਹ ਲੈਣ, ਸੰਤੁਲਨ ਬਣਾਈ ਰੱਖਣ ਅਤੇ ਮੁੜ ਤੋਂ ਤੰਦਰੁਸਤ ਰਹਿਣ ਲਈ ਜ਼ਰੂਰੀ ਪੌਜ ਬਟਨ ਹੈ: ਪ੍ਰਧਾਨ ਮੰਤਰੀ
ਆਓ ਇਸ ਯੋਗਾ ਦਿਵਸ ਨੂੰ ਮਨੁੱਖਤਾ ਲਈ ਯੋਗ 2.0 ਦੀ ਸ਼ੁਰੂਆਤ ਵਜੋਂ ਮਨਾਈਏ, ਜਿੱਥੇ ਅੰਦਰੂਨੀ ਸ਼ਾਂਤੀ ਇੱਕ ਵਿਸ਼ਵਵਿਆਪੀ ਨੀਤੀ ਬਣ ਜਾਂਦੀ ਹੈ: ਪ੍ਰਧਾਨ ਮੰਤਰੀ

ਆਂਧਰ ਪ੍ਰਦੇਸ਼ ਦੇ ਰਾਜਪਾਲ ਸੈੱਯਦ ਅਬਦੁੱਲ ਨਜ਼ੀਰ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ, ਮੇਰੇ ਪਰਮ ਮਿੱਤਰ ਚੰਦ੍ਰਬਾਬੂ ਨਾਇਡੂ ਗਾਰੂ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ, ਕੇ. ਰਾਮਮੋਹਨ ਨਾਇਡੂ ਜੀ, ਪ੍ਰਤਾਪਰਾਓ ਜਾਧਵ ਜੀ, ਚੰਦ੍ਰਸ਼ੇਖਰ ਜੀ, ਭੂਪਤੀ ਰਾਜੂ ਸ੍ਰੀਨਿਵਾਸ ਵਰਮਾ ਜੀ, ਰਾਜ ਦੇ ਡਿਪਟੀ ਸੀਐੱਮ ਪਵਨ ਕਲਿਆਣ ਗਾਰੂ, ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਆਪ ਸਾਰਿਆਂ ਨੂੰ ਨਮਸਕਾਰ !

ਦੇਸ਼ ਅਤੇ ਦੁਨੀਆ ਭਰ ਦੇ ਸਾਰੇ ਲੋਕਾਂ ਨੂੰ ਇੰਟਰਨੈਸ਼ਨਲ ਯੋਗਾ ਡੇਅ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ 21ਵੀਂ ਵਾਰ ਪੂਰਾ ਵਿਸ਼ਵ 21 ਜੂਨ ਨੂੰ ਇਕੱਠੇ ਯੋਗਾ ਕਰ ਰਿਹਾ ਹੈ। ਯੋਗ ਦਾ ਸਿੱਧਾ-ਸਾਧਾ ਅਰਥ ਹੁੰਦਾ ਹੈ ਜੁੜਨਾ ਅਤੇ ਇਹ ਦੇਖਣਾ ਸੁਖਦ ਹੈ ਕਿ ਕਿਵੇਂ ਯੋਗ ਨੇ ਪੂਰੇ ਵਿਸ਼ਵ ਨੂੰ ਜੋੜਿਆ ਹੈ। ਮੈਂ ਬੀਤੇ ਇੱਕ ਦਹਾਕੇ ਵਿੱਚ ਯੋਗ ਦੀ ਯਾਤਰਾ  ਨੂੰ ਜਦੋਂ ਦੇਖਦਾ ਹਾਂ, ਤਾਂ ਬਹੁਤ ਕੁਝ ਯਾਦ ਆਉਂਦਾ ਹੈ। ਉਹ ਦਿਨ ਜਦੋਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਪ੍ਰਸਤਾਵ ਰੱਖਿਆ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਾਨਤਾ ਮਿਲੇ ਅਤੇ ਤਦ ਘੱਟ ਤੋਂ ਘੱਟ ਸਮੇਂ ਵਿੱਚ ਦੁਨੀਆ ਦੇ 175 ਦੇਸ਼ ਸਾਡੇ ਇਸ ਪ੍ਰਸਤਾਵ ਦੇ ਨਾਲ ਖੜੇ ਹੋਏ। ਅੱਜ ਦੀ ਦੁਨੀਆ ਵਿੱਚ ਅਜਿਹੀ ਇਕਜੁੱਟਤਾ, ਅਜਿਹਾ ਸਮਰਥਨ ਸਧਾਰਣ ਘਟਨਾ ਨਹੀਂ ਹੈ। ਇਹ ਸਿਰਫ਼ ਇੱਕ ਪ੍ਰਸਤਾਵ ਦਾ ਸਮਰਥਨ ਭਰ ਨਹੀਂ ਸੀ, ਇਹ ਮਾਨਵਤਾ ਦੀ ਭਲਾਈ ਲਈ ਦੁਨੀਆ ਦਾ ਸਮੂਹਿਕ ਯਤਨ ਸੀ। ਅੱਜ 11 ਸਾਲ ਬਾਅਦ, ਅਸੀਂ ਦੇਖ ਰਹੇ ਹਾਂ ਕਿ ਯੋਗ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ। ਮੈਨੂੰ ਮਾਣ ਹੁੰਦਾ ਹੈ, ਜਦੋਂ ਮੈਂ ਦੇਖਦਾ ਹਾਂ ਕਿ ਸਾਡੇ ਦਿਵਯਾਂਗ ਸਾਥੀ ਬ੍ਰੇਲ ਵਿੱਚ ਯੋਗ ਸ਼ਾਸਤਰ ਪੜ੍ਹਦੇ ਹਨ, ਵਿਗਿਆਨਕ ਪੁਲਾੜ ਵਿੱਚ ਯੋਗ ਕਰਦੇ ਹਨ, ਪਿੰਡ-ਪਿੰਡ ਵਿੱਚ ਯੁਵਾ ਸਾਥੀ ਯੋਗ ਓਲੰਪਿਆਡ ਵਿੱਚ ਹਿੱਸਾ ਲੈਂਦੇ ਹਨ। ਇੱਥੇ ਸਾਹਮਣੇ ਦੇਖੋ, ਇਹ ਨੇਵੀ ਦੇ ਸਾਰੇ ਜਹਾਜ਼ਾਂ ਵਿੱਚ ਵੀ ਹੁਣੇ ਬਹੁਤ ਸ਼ਾਨਦਾਰ ਯੋਗ ਪ੍ਰੋਗਰਾਮ ਚਲ ਰਿਹਾ ਹੈ। ਭਾਵੇਂ ਸਿਡਨੀ ਓਪੇਰਾ ਹਾਊਸ ਦੀਆਂ ਪੌੜੀਆਂ ਹੋਣ, ਜਾਂ ਐਵਰੈਸਟ ਦੀ ਚੋਟੀ ਹੋਵੇ, ਜਾਂ ਫਿਰ ਸਮੁੰਦਰ ਦਾ ਵਿਸਤਾਰ ਹੋਵੇ, ਹਰ ਥਾਂ ਤੋਂ ਇੱਕ ਹੀ ਸੰਦੇਸ਼ ਆਉਂਦਾ ਹੈ- ਯੋਗ ਸਾਰਿਆਂ ਦਾ ਹੈ ਅਤੇ ਸਾਰਿਆਂ ਦੇ ਲਈ ਹੈ। Yoga is for Everyone, Beyond Boundaries, Beyond Backgrounds, Beyond age or ability.

 

ਸਾਥੀਓ,

ਅੱਜ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਵਿਸ਼ਾਖਾਪਟਨਮ ਵਿੱਚ ਹਾਂ। ਇਹ ਸ਼ਹਿਰ ਕੁਦਰਤ ਅਤੇ ਪ੍ਰਗਤੀ, ਦੋਵਾਂ ਦੀ ਸੰਗਮ ਸਥਲੀ ਹੈ। ਇੱਥੋਂ ਦੇ ਲੋਕਾਂ ਨੇ ਇੰਨਾ ਚੰਗਾ ਆਯੋਜਨ ਕੀਤਾ ਹੈ। ਮੈਂ ਚੰਦ੍ਰਬਾਬੂ ਨਾਇਡੂ ਗਾਰੂ ਅਤੇ ਪਵਨ ਕਲਿਆਣ ਗਾਰੂ ਨੂੰ ਵਧਾਈ ਦਿੰਦਾ ਹਾਂ, ਤੁਹਾਡੀ ਅਗਵਾਈ ਵਿੱਚ ਆਂਧਰ ਪ੍ਰਦੇਸ਼ ਨੇ ਯੋਗਾਂਧ੍ਰਾ ਅਭਿਯਾਨ ਦੀ ਇੱਕ ਸ਼ਾਨਦਾਰ initiative ਲਈ। ਮੈਂ ਵਿਸ਼ੇਸ਼ ਤੌਰ ‘ਤੇ ਨਾਅਰਾ ਲੋਕੇਸ਼ ਗਾਰੂ ਦੇ ਯਤਨਾਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਨਾ ਚਾਹੁੰਦਾ ਹਾਂ। ਯੋਗ ਦਾ ਸੋਸ਼ਲ ਸੈਲੀਬ੍ਰੇਸ਼ਨ ਕਿਵੇਂ ਹੋਣਾ ਚਾਹੀਦਾ ਹੈ, ਸਮਾਜ ਦੇ ਹਰ ਵਰਗ ਨੂੰ ਕਿਵੇਂ ਜੋੜਨਾ ਚਾਹੀਦਾ ਹੈ, ਇਹ ਉਨ੍ਹਾਂ ਨੇ ਬੀਤੇ ਇੱਕ ਡੇਢ ਮਹੀਨੇ ਦੇ ਇਸ ਯੋਗਾਂਧ੍ਰਾ ਅਭਿਯਾਨ ਵਿੱਚ ਕਰਕੇ ਦਿਖਾਇਆ ਹੈ, ਅਤੇ ਇਸ ਦੇ ਲਈ ਭਾਈ ਲੋਕੇਸ਼ ਅਨੇਕ-ਅਨੇਕ ਵਧਾਈ ਦੇ ਪਾਤਰ ਹਨ। ਅਤੇ ਮੈਂ ਤਾਂ ਦੇਸ਼ਵਾਸੀਆਂ ਨੂੰ ਵੀ ਕਹਾਂਗਾ, ਕਿ ਅਜਿਹੇ ਮੌਕਿਆਂ ਦਾ ਆਪ ਕਿਸ ਤਰ੍ਹਾਂ ਨਾਲ ਸਮਾਜਿਕ ਪੱਧਰ ‘ਤੇ ਗਹਿਰਾਈ ਨਾਲ ਲਿਜਾ ਸਕਦਾ ਹੈ, ਭਾਈ ਲੋਕੇਸ਼ ਨੇ ਜੋ ਕੰਮ ਕੀਤਾ ਹੈ, ਉਸ ਨੂੰ ਇੱਕ ਨਮੂਨੇ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ।

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਯੋਗਾਂਧ੍ਰਾ ਅਭਿਯਾਨ ਤੋਂ ਦੋ ਕਰੋੜ ਤੋਂ ਵੱਧ ਲੋਕ ਜੁੜੇ ਹਨ। ਪਬਲਿਕ ਪਾਰਟੀਸਿਪੇਸ਼ਨ ਦੀ ਇਹੀ ਉਹ ਸਪਿਰਿਟ ਹੈ, ਜੋ ਵਿਕਸਿਤ ਭਾਰਤ ਦਾ ਮੁੱਖ ਅਧਾਰ ਹੈ। ਜਦੋਂ ਜਨਤਾ ਖੁਦ ਅੱਗੇ ਵਧ ਕੇ ਕਿਸੇ ਮੁਹਿੰਮ ਨੂੰ ਫੜ ਲੈਂਦੀ ਹੈ, ਤਾਂ ਕਿਸੇ ਟੀਚੇ ਨੂੰ Own ਕਰ ਲੈਂਦੀ ਹੈ, ਤਾਂ ਉਸ ਟੀਚੇ ਦੀ ਪ੍ਰਾਪਤੀ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ। ਜਨਤਾ-ਜਨਾਰਦਨ ਦੀ ਇਹ ਸਦ-ਇੱਛਾ ਅਤੇ ਤੁਹਾਡੇ ਯਤਨ ਇੱਥੇ ਇਸ ਆਯੋਜਨ ਵਿੱਚ ਹਰ ਤਰਫ ਨਜ਼ਰ ਆ ਰਹੇ ਹਨ।

 

Friends, 

The theme of this year’s  International Day of Yoga is ‘Yoga for One Earth,  One Health’. This theme reflects a deep truth. The health of every entity on Earth is interconnected.  Human well-being depends on the health of the soil that grows our food, on the rivers that give us water, on the health of the animals that share our eco-systems, on the plants that nourish us. Yoga awakens us to this inter-connected-ness. Yoga leads us on a journey towards  oneness with the world. It teaches us that we are not isolated individuals but part of nature. Initially we learn to take good care of our own health and wellness. Gradually, our care and concern extends to our environment, society and planet.  Yoga is a great personal discipline . At the same time, it is a system that takes us from Me to We. 

Friends, 

The theme of this year’s  International Day of Yoga is ‘Yoga for One Earth,  One Health’. This theme reflects a deep truth. The health of every entity on Earth is interconnected.  Human well-being depends on the health of the soil that grows our food, on the rivers that give us water, on the health of the animals that share our eco-systems, on the plants that nourish us. Yoga awakens us to this inter-connected-ness. Yoga leads us on a journey towards  oneness with the world. It teaches us that we are not isolated individuals but part of nature. Initially we learn to take good care of our own health and wellness. Gradually, our care and concern extends to our environment, society and planet.  Yoga is a great personal discipline . At the same time, it is a system that takes us from Me to We. 

ਸਾਥੀਓ,

Me to We’ ਦਾ ਇਹ ਭਾਵ ਹੀ ਭਾਰਤ ਦੀ ਆਤਮਾ ਦਾ ਸਾਰ ਹੈ। ਜਦੋਂ ਵਿਅਕਤੀ ਆਪਣੇ ਹਿਤ ਤੋਂ ਉੱਪਰ ਉੱਠ ਕੇ ਸਮਾਜ ਦੀ ਸੋਚਦਾ ਹੈ, ਤਦ ਹੀ ਪੂਰੀ ਮਾਨਵਤਾ ਦਾ ਹਿਤ ਹੁੰਦਾ ਹੈ। ਭਾਰਤ ਦੀ ਸੰਸਕ੍ਰਿਤੀ ਸਾਨੂੰ ਸਿਖਾਉਂਦੀ ਹੈ, सर्वे भवन्तु सुखिनः, ਯਾਨੀ ਸਾਰਿਆਂ ਦੀ ਭਲਾਈ ਹੀ ਮੇਰਾ ਕਰਤੱਵ ਹੈ।  ‘ਮੈਂ‘ ਤੋਂ ‘ਅਸੀਂ’ ਦੀ ਇਹ ਯਾਤਰਾ ਹੀ ਸੇਵਾ, ਸਮਰਪਣ ਅਤੇ ਸਹਿ-ਹੋਂਦ ਦਾ ਅਧਾਰ ਹੈ। ਇਹੀ ਸੋਚ ਸਮਾਜਿਕ ਸਮਰਸਤਾ ਨੂੰ ਹੁਲਾਰਾ ਦਿੰਦੀ ਹੈ।

 

ਸਾਥੀਓ,

ਬਦਕਿਸਮਤੀ ਨਾਲ ਅੱਜ ਪੂਰੀ ਦੁਨੀਆ ਕਿਸੇ ਨਾ ਕਿਸੇ ਤਣਾਓ ‘ਚੋਂ ਗੁਜ਼ਰ ਰਹੀ ਹੈ। ਕਿੰਨੇ ਹੀ ਖੇਤਰਾਂ ਵਿੱਚ ਅਸ਼ਾਂਤੀ ਅਤੇ ਅਸਥਿਰਤਾ ਵਧ ਰਹੀ ਹੈ। ਅਜਿਹੇ ਵਿੱਚ ਯੋਗ ਨਾਲ ਸਾਨੂੰ ਸ਼ਾਂਤੀ ਦੀ ਦਿਸ਼ਾ ਮਿਲਦੀ ਹੈ। Yoga is the pause button that humanity needs to breathe to balance to become whole gain.

 

ਮੈਂ ਵਿਸ਼ਵ ਭਾਈਚਾਰੇ ਨਾਲ ਅੱਜ ਦੇ ਇੱਸ ਮਹੱਤਵਪੂਰਨ ਮੌਕੇ ‘ਤੇ ਇੱਕ ਤਾਕੀਦ ਕਰਾਂਗਾ। Let this Yoga Day mark the beginning of  Yoga for Humanity 2.O, where Inner Peace becomes Global Policy.  ਜਿੱਥੇ ਯੋਗ ਸਿਰਫ਼ personal practice ਨਾ ਰਹੇ, ਸਗੋਂ global partnership ਦਾ ਜ਼ਰੀਆ ਬਣੇ। ਜਿੱਥੇ ਹਰ ਦੇਸ਼, ਹਰ ਸਮਾਜ, ਯੋਗ ਨੂੰ ਜੀਵਨਸ਼ੈਲੀ ਅਤੇ ਲੋਕ ਨੀਤੀ ਦਾ ਹਿੱਸਾ ਬਣਾਵੇ। ਜਿੱਥੇ ਅਸੀਂ ਮਿਲ ਕੇ ਇੱਕ ਸ਼ਾਂਤ, ਸੰਤੁਲਿਤ ਅਤੇ sustainable ਵਿਸ਼ਵ ਨੂੰ ਗਤੀ ਦਿਓ। ਜਿੱਥੇ ਯੋਗ, ਵਿਸ਼ਵ ਨੂੰ ਟਕਰਾਅ ਨਾਲ ਸਹਿਯੋਗ, ਅਤੇ ਤਣਾਓ ਤੋਂ ਸਮਾਧਾਨ ਵੱਲ ਲੈ ਜਾਵੇ।

 

 

ਸਾਥੀਓ,

ਵਿਸ਼ਵ ਵਿੱਚ ਯੋਗ ਦੇ ਪ੍ਰਸਾਰ ਲਈ, ਭਾਰਤ ਯੋਗ ਦੀ ਸਾਇੰਸ ਨੂੰ ਆਧੁਨਿਕ ਰਿਸਰਚ ਨਾਲ ਹੋਰ ਜ਼ਿਆਦਾ ਸਸ਼ਕਤ ਕਰ ਰਿਹਾ ਹੈ। ਦੇਸ਼ ਦੇ ਵੱਡੇ-ਵੱਡੇ ਮੈਡੀਕਲ ਸੰਸਥਾਨ ਯੋਗ ‘ਤੇ ਰਿਸਰਚ ਵਿੱਚ ਜੁਟੇ ਹਨ। ਯੋਗ ਦੀ ਵਿਗਿਆਨਕਤਾ ਨੂੰ ਆਧੁਨਿਕ ਮੈਡੀਕਲ ਸਿਸਟਮ ਵਿੱਚ ਥਾਂ ਮਿਲੇ, ਇਹ ਸਾਡਾ ਯਤਨ ਹੈ। ਅਸੀਂ ਦੇਸ਼ ਦੇ ਮੈਡੀਕਲ ਅਤੇ ਰਿਸਰਚ ਇੰਸਟੀਟਿਊਸ਼ਨਸ ਵਿੱਚ, ਯੋਗ ਦੇ ਖੇਤਰ ਵਿੱਚ ਐਵੀਡੈਂਸ ਬੇਸਡ ਥੈਰੇਪੀ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ। ਇਸ ਦਿਸ਼ਾ ਵਿੱਚ ਦਿੱਲੀ ਦੇ ਏਮਸ ਨੇ ਵੀ ਬਹੁਤ ਵਧੀਆ ਕੰਮ ਕਰਕੇ ਦਿਖਾਇਆ ਹੈ। ਏਮਸ ਦੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਯੋਗ ਦੀ Cardiac ਅਤੇ ਨਿਊਰੋਲੌਜੀ ਡਿਸਆਰਡਰਸ ਦੇ ਇਲਾਜ ਅਤੇ ਵੂਮੈਨ ਹੈਲਥ ਅਤੇ Mental Well-being ਵਿੱਚ ਅਹਿਮ ਭੂਮਿਕਾ ਹੈ।

 

ਸਾਥੀਓ,

National Ayush Mission ਰਾਹੀਂ ਵੀ ਯੋਗ ਅਤੇ ਵੈਲਨੈੱਸ ਦੇ ਮੰਤਰ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਡਿਜੀਟਲ ਟੈਕਨੋਲੋਜੀ ਨੇ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। Yoga Portal ਅਤੇ YogAndhra Portal ਦੇ ਜ਼ਰੀਏ, ਦੇਸ਼ ਭਰ ਵਿੱਚ 10 ਲੱਖ ਤੋਂ ਵੱਧ ਈਵੈਂਟਸ ਦਾ ਰਜਿਸਟ੍ਰੇਸ਼ਨ ਹੋਇਆ ਹੈ। ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਇੰਨੀਆਂ ਥਾਵਾਂ ‘ਤੇ ਆਯੋਜਨ ਹੋ ਰਹੇ ਹਨ। ਇਹ ਵੀ ਦਰਸਾਉਂਦਾ ਹੈ ਕਿ ਯੋਗ ਦਾ ਦਾਇਰਾ ਕਿੰਨਾ ਜ਼ਿਆਦਾ ਵਧ ਰਿਹਾ ਹੈ। 

 

ਸਾਥੀਓ,

ਅਸੀਂ ਸਾਰੇ ਜਾਣਦੇ ਹਾਂ, ਅੱਜ ਹੀਲ ਇਨ ਇੰਡੀਆ ਦਾ ਮੰਤਰ ਵੀ ਦੁਨੀਆ ਵਿੱਚ ਕਾਫੀ ਪਾਪੁਲਰ ਹੋ ਰਿਹਾ ਹੈ। ਭਾਰਤ-ਦੁਨੀਆ ਦੇ ਲਈ ਹੀਲਿੰਗ ਦਾ ਬੈਸਟ ਡੈਸਟੀਨੇਸ਼ਨ ਬਣ ਰਿਹਾ ਹੈ। ਯੋਗ ਦੀ ਇਸ ਵਿੱਚ ਵੀ ਬਹੁਤ ਵੱਡੀ ਭੂਮਿਕਾ ਹੈ। ਮੈਨੂੰ ਖੁਸ਼ੀ ਹੈ ਕਿ ਯੋਗ ਦੇ ਲਈ Common Yoga Protocol ਬਣਾਇਆ ਗਿਆ ਹੈ। Yoga Certification Board ਦੇ ਸਾਢੇ ਛੇ ਲੱਖ ਤੋਂ ਵੱਧ trained ਵੌਲੰਟੀਅਰਸ ਲਗਭਗ 130 ਮਾਨਤਾ ਪ੍ਰਾਪਤ ਸੰਸਥਾਨ ਅਤੇ ਮੈਡੀਕਲ ਕਾਲਜਾਂ ਵਿੱਚ 10 ਦਿਨਾਂ ਦਾ ਯੋਗ ਮੌਡਿਊਲ ਅਜਿਹੇ ਅਨੇਕਾਂ ਯਤਨ, ਇੱਕ ਹੌਲਿਸਟਿਕ ਈਕੋਸਿਸਟਮ ਤਿਆਰ ਕਰ ਰਹੇ ਹਨ। ਦੇਸ਼ ਭਰ ਵਿੱਚ ਸਾਡੇ ਜੋ ਆਯੁਸ਼ਮਾਨ ਆਰੋਗਯ ਮੰਦਿਰ ਹਨ, ਉੱਥੇ trained ਯੋਗ ਟੀਚਰ ਤੈਨਾਤ ਕੀਤੇ ਜਾ ਰਹੇ ਹਨ। ਦੁਨੀਆ ਭਰ ਦੇ ਲੋਕਾਂ ਨੂੰ ਭਾਰਤ ਦੇ ਇਸ ਵੈਲਨੈੱਸ ਈਕੋਸਿਸਟਮ ਦਾ ਫਾਇਦਾ ਮਿਲੇ, ਇਸ ਲਈ ਵਿਸ਼ੇਸ਼ ਈ-ਆਯੁਸ਼ ਵੀਜ਼ੇ ਦਿੱਤੇ ਜਾ ਰਹੇ ਹਨ।

 

ਸਾਥੀਓ,

ਅੱਜ ਯੋਗ ਦਿਵਸ ‘ਤੇ ਮੈਂ ਓਬੇਸਿਟੀ ਵੱਲ ਵੀ ਫਿਰ ਤੋਂ ਸਾਰਿਆਂ ਦਾ ਧਿਆਨ ਆਕਰਸ਼ਿਤ ਕਰਨਾ ਚਾਹਾਂਗਾ। ਵਧਦੀ ਓਬੇਸਿਟੀ ਪੂਰੀ ਦੁਨੀਆ ਦੇ ਲਈ ਇੱਕ ਵੱਡਾ ਚੈਲੇਂਜ ਹੈ। ਮੈਂ ਮਨ ਕੀ ਬਾਤ ਪ੍ਰੋਗਰਾਮ ਵਿੱਚ ਵੀ, ਇਸ ‘ਤੇ ਵਿਸਤਾਰ ਨਾਲ ਚਰਚਾ ਕੀਤੀ ਸੀ। ਇਸ ਲਈ ਆਪਣੇ ਖਾਣ-ਪੀਣ ਵਿੱਚ 10 ਪਰਸੈਂਟ ਆਇਲ ਘੱਟ ਕਰਨ ਦਾ ਚੈਲੇਂਜ ਵੀ ਸ਼ੁਰੂ ਕੀਤਾ ਸੀ। ਮੈਂ ਇੱਕ ਵਾਰ ਫਿਰ ਦੇਸ਼ਵਾਸੀਆਂ ਨੂੰ, ਦੁਨੀਆ ਭਰ ਦੇ ਲੋਕਾਂ ਨੂੰ ਇਸ ਚੈਲੇਂਜ ਨਾਲ ਜੁੜਨ ਦਾ ਸੱਦਾ ਦਿੰਦਾ ਹਾਂ। ਆਪਣੇ ਖਾਣੇ ਵਿੱਚ ਕਿਵੇਂ ਅਸੀਂ ਘੱਟ ਤੋਂ ਘੱਟ 10 ਪਰਸੈਂਟ ਆਇਲ ਕੰਜੰਪਸ਼ਨ ਘੱਟ ਕਰੋ, ਇਸ ਲਈ ਜਾਗਰੂਕਤਾ ਫੈਲਾਉਣੀ ਹੈ। ਆਇਲ ਦੀ ਖਪਤ ਘੱਟ ਕਰਨਾ, unhealthy diet ਤੋਂ ਬਚਣਾ ਅਤੇ ਯੋਗ ਕਰਨਾ, ਇਹ ਬਿਹਤਰ ਫਿਟਨੈੱਸ ਦੀ ਜੜੀ-ਬੂਟੀ ਹੈ। 

 

 

ਸਾਥੀਓ,

ਆਓ, ਅਸੀਂ ਸਾਰੇ ਮਿਲ ਕੇ ਯੋਗ ਨੂੰ ਇੱਕ ਜਨ ਅੰਦੋਲਨ ਬਣਾਈਏ। ਇੱਕ ਅਜਿਹਾ ਅੰਦੋਲਨ, ਜੋ ਵਿਸ਼ਵ ਨੂੰ ਸ਼ਾਂਤੀ, ਸਿਹਤ ਅਤੇ ਸਮਰਸਤਾ ਵੱਲ ਲੈ ਜਾਵੇ। ਜਿੱਥੇ ਹਰ ਵਿਅਕਤੀ ਦਿਨ ਦੀ ਸ਼ੁਰੂਆਤ ਯੋਗ ਨਾਲ ਕਰੇ ਅਤੇ ਜੀਵਨ ਵਿੱਚ ਸੰਤੁਲਨ ਪਾਵੇ। ਜਿੱਥੇ ਹਰ ਸਮਾਜ ਯੋਜ ਨਾਲ ਜੁੜੇ ਅਤੇ ਤਣਾਓ ਤੋਂ ਮੁਕਤ ਹੋਵੇ। ਜਿੱਥੇ ਯੋਗ ਮਾਨਵਤਾ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਜ਼ਰੀਆ ਬਣੇ। ਅਤੇ ਜਿੱਥੇ ‘Yoga for One Earth, One Health’ ਇੱਖ ਆਲਮੀ ਸੰਕਲਪ ਬਣ ਜਾਵੇ। ਇੱਕ ਵਾਰ ਫਿਰ ਆਂਧਰ ਦੀ ਅਗਵਾਈ ਨੂੰ ਵਧਾਈ ਦਿੰਦੇ ਹੋਏ, ਆਂਧਰ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਅਤੇ ਵਿਸ਼ਵ ਭਰ ਵਿੱਚ ਫੈਲੇ ਹੋਏ ਯੋਗ practitioners ਅਤੇ ਯੋਗ ਪ੍ਰੇਮੀਆਂ ਨੂੰ ਵਧਾਈ ਦਿੰਦੇ ਹੋਏ, ਆਪ ਸਾਰਿਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's strong growth outlook intact despite global volatility: Govt

Media Coverage

India's strong growth outlook intact despite global volatility: Govt
NM on the go

Nm on the go

Always be the first to hear from the PM. Get the App Now!
...
Prime Minister urges MPs to vote in favour of Nari Shakti Vandan Adhiniyam Amendment, Calls it Historic Opportunity
April 17, 2026

The Prime Minister, Shri Narendra Modi, has highlighted that a discussion is currently underway in Parliament on the amendment to the Nari Shakti Vandan Adhiniyam, noting that deliberations continued till 1 AM last night.

He stated that all misconceptions surrounding the amendment have been addressed with logical responses, and every concern raised by members has been resolved. The Prime Minister added that necessary information, wherever lacking, has also been provided to all members, ensuring that issues of opposition have been clarified.

Emphasising that the issue of women’s reservation has witnessed political debates for nearly four decades, the Prime Minister said that the time has now come to ensure that women, who constitute half of the country’s population, receive their rightful representation.

He observed that even after decades of independence, the low representation of women in the decision-making process is not appropriate and needs to be corrected.

The Prime Minister informed that voting in the Lok Sabha is expected shortly and urged all political parties to take a thoughtful and sensitive decision by voting in favour of the women’s reservation amendment.

Appealing on behalf of the women of the country, he urged all Members of Parliament to ensure that no action hurts the sentiments of Nari Shakti. He noted that crores of women are looking towards the Parliament, its intent, and its decisions.

The Prime Minister called upon MPs to reflect upon their families-mothers, sisters, daughters, and wives—and listen to their inner conscience while making the decision.

He described the amendment as a significant opportunity to serve and honour the women of the nation and urged members not to deprive them of new opportunities.

Expressing confidence, the Prime Minister said that if the amendment is passed unanimously, it will further strengthen Nari Shakti as well as the country’s democracy.

Calling it a historic moment, he urged all members to come together to create history by granting rightful representation to women, who form half of India’s population.

The Prime Minister wrote on X;

“संसद में इस समय नारीशक्ति वंदन अधिनियम में संशोधन पर चर्चा चल रही है। कल रात भी एक बजे तक चर्चा चली है।

जो भ्रम फैलाए गए, उनको दूर करने के लिए तर्कबद्ध जवाब दिया गया है। हर आशंका का समाधान किया गया है। जिन जानकारियों का अभाव था, वो जानकारियां भी हर सदस्य को दी गई हैं। किसी के मन में विरोध का जो कोई भी विषय था, उसका भी समाधान हुआ है।

महिला आरक्षण के इस विषय पर देश में चार दशक तक बहुत राजनीति कर ली गई है। अब समय है कि देश की आधी आबादी को उसके अधिकार अवश्य मिलें।

आजादी के इतने दशकों बाद भी भारत की महिलाओं का निर्णय प्रक्रिया में इतना कम प्रतिनिधित्व रहे, ये ठीक नहीं।

अब कुछ ही देर लोकसभा में मतदान होने वाला है। मैं सभी राजनीतिक दलों से आग्रह करता हूं… अपील करता हूं...

कृपया करके सोच-विचार करके पूरी संवेदनशीलता से निर्णय लें, महिला आरक्षण के पक्ष में मतदान करें।

मैं देश की नारी शक्ति की तरफ से भी सभी सदस्यों से प्रार्थना करूंगा… कुछ भी ऐसा ना करें, जिनसे नारीशक्ति की भावनाएं आहत हों।

देश की करोड़ों महिलाओं की दृष्टि हम सभी पर है, हमारी नीयत पर है, हमारे निर्णय पर है। कृपया करके नारीशक्ति वंदन अधिनियम में संशोधन का साथ दें।”

“मैं सभी सांसदों से कहूंगा...

आप अपने घर में मां-बहन-बेटी-पत्नी सबका स्मरण करते हुए अपनी अंतरात्मा को सुनिए ...

देश की नारीशक्ति की सेवा का, उनके वंदन का ये बहुत बड़ा अवसर है।

उन्हें नए अवसरों से वंचित नहीं करिए।

ये संशोधन सर्वसम्मति से पारित होगा, तो देश की नारीशक्ति और सशक्त होगी… देश का लोकतंत्र और सशक्त होगा।

आइए… हम मिलकर आज इतिहास रचें। भारत की नारी को… देश की आधी आबादी को उसका हक दें।”

"Parliament is discussing a historic legislation that paves the way for women’s reservation in legislative bodies. The discussions, which began yesterday, lasted till around 1 AM and have continued since the House proceedings began this morning.

The Government has addressed all apprehensions and misconceptions relating to the legislation with facts and logic. All concerns have been addressed and any gaps in information have also been filled.

For nearly four decades, this issue of women’s reservation in legislative bodies has been inordinately delayed. Now is the time to ensure that half of the nation’s population receives its rightful due in decision making. Even after so many decades of Independence, it is not right that women in India have such limited representation in this area.

In a short while from now, voting will take place in the Lok Sabha. I urge and appeal to all political parties to reflect carefully and take a sensitive decision by voting in favour of women’s reservation.

On behalf of our Nari Shakti, I also request all members not to do anything that may hurt the sentiments of women across India. Crores of women are watching us…our intent and our decisions. I once again request that everyone support the amendments to the Nari Shakti Vandan Adhiniyam.”

"I would like to appeal to all Members of Parliament…

Please reflect upon your conscience, remembering the women in your own families.

The legislation to ensure women’s reservation in legislative bodies is a significant opportunity to do justice to women of our nation.

Please do not deprive our Nari Shakti of new opportunities.

If this amendment is passed unanimously, it will further empower the women of our country and strengthen our democracy.

Let us come together today to create history.

Let us ensure that the women of India, who are half of the nation’s population, receive their rightful due.”