Text of PM’s reaction on Union General Budget 2015 to DD News

Published By : Admin | February 28, 2015 | 17:10 IST

Pro-Poor Budget है, Pro-Growth Budget है। जन-जन की अपेक्षाओं को पूर्ण करने के लिए, जन-धन से लेकर के जन-कल्‍याण तक का, पूरा मार्ग प्रशस्‍त किया गया है।

एक तरफ राज्‍यों को सक्षम बनाना; दूसरी तरफ राष्‍ट्रीय प्राथमिकताओं को, राष्‍ट्रीय आवश्‍यकाताओं को बल देना। SC, ST, OBC, दलित, पीडि़त, शोषित - जो पीछे रह गए हैं - उनको विशेष बल देना।

जिस MGNREGA की बड़ी चर्चा होती थी, इतने सालों में MGNREGA में पहली बार, गांव के गरीब को रोजी-रोटी मिले, इसलिए सर्वाधिक धनराशि, गरीबों के रोजगार के लिए लगाई गई है।

हमारे देश के छोटे-छोटे व्‍यापारी - रेकड़ी चलाते होंगे, सब्‍जी बेचते होंगे, कपड़े की फेरी करते होंगे - उनको धन प्राप्‍त करने के लिए - बैंक हाथ ऊपर कर देती है - उनको पैसा मिलता नहीं है। उनके लिए, धन-राशि सरलता से मिले, जितनी चाहिए उतनी मिले, उसके लिए "मुद्रा" की एक अलग योजना हमने प्रस्‍तुत की है, जो आने वाले दिनों में उनको काम आने वाली है।

इस बजट में, काले धन के संबंध में हमारी क्‍या सोच है, हमारा क्‍या commitment है, इसको पूरी तरह हमने देश के सामने रखा है। अब काले धन वालों की खैर नहीं है। सिवाए जेल, अब उनके नसीब में कुछ नहीं है। नया कानून हम ला रहे हैं, और आज बहुत विस्‍तार से कालेधन के खिलाफ हमने कड़ी कार्रवाई करने की एक रूपरेखा प्रस्‍तुत की है। साथ-साथ अब काला धन नया तैयार न हो। उसके लिए भी, बेनामी transaction का जो कारोबार चलता है, उसके खिलाफ भी कानून ला रहे हैं।

बजट निवेश बढ़ाने वाला भी होना चाहिए। हमारी आर्थिक क्षमताओं को मजबूत बनाने वाला होना चाहिए। इस बजट की सारी योजनाएं, निवेश को बढ़ावा देने वाली हैं, Infrastructure को आगे बढ़ाने वाली है और सामान्‍य मानव के सपनों को पूरा करने वाली है, और मैं कह सकता हूं, सबसे ज्‍यादा रोजगार के अवसर जुटाने वाला, यह बजट है।

इस बजट में, सामान्‍य मानव के लिए इतनी सारी योजनाएं लगाई है। चाहे वो आकस्मिक बीमा की बात हो, जीवन बीमा की बात हो, पेंशन की बात हो, हमारे नौजवानों को पढ़ने के लिए कॉलेज में जो खर्च होता है, उसके लिए बैंक में easily loan की व्‍यवस्‍था हो। एक के बाद एक सुचारू रूप से व्‍यवस्‍थाएं विकसित की हैं।

और सबसे बड़ी बात, खासकर के मेरे किसान भाई-बहन, खासकर के मेरे गरीब भाई-बहन, जिनको अपने बुढ़ापे की चिंता है, हिंदुस्‍तान के हर गरीब से गरीब को भी, किसान को भी, खेत-मजदूर को भी, बुढ़ापे में जब काम करने की स्थिति न रहे, उसको पेंशन मिले, ऐसी योजना हमने रखी है। पहली बार इस देश में हर नागरिक, पेंशन के अंदर कोई न कोई लाभ लेगा। ऐसा एक बहुत बड़ा भगीरथ काम इस बजट के माध्‍यम से हम करने जा रहे हैं।

‘सबका साथ सबका विकास’ इस मंत्र को लेकर के आगे बढ़ रहे हैं।

मैं, मेरे मित्र और साथी, वित्‍त मंत्री श्रीमान अरूण जेटली जी को गरीबों के लिए, growth के लिए, विकास के लिए, रोजगार के लिए, सामान्‍य से सामान्‍य मानव को नये उमंग और उत्‍साह के साथ नई चीजें करने के लिए प्रेरित करने वाला बजट देने के लिए, बहुत-बहुत बधाई देता हूं।

मुझे विश्‍वास है यह बजट आने वाले दिनों में हमें, और नई ऊंचाईयों पर ले जाने का एक अवसर प्रदान करेगा।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Eway bills rise 7.7% to 139.08 mn in August, third highest on record

Media Coverage

Eway bills rise 7.7% to 139.08 mn in August, third highest on record
NM on the go

Nm on the go

Always be the first to hear from the PM. Get the App Now!
...
ਬੈਲਜੀਅਮ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
September 03, 2026

ਮਹਾਮਹਿਮ, ਪ੍ਰਧਾਨ ਮੰਤਰੀ ਜੀ,

ਦੋਵਾਂ ਦੇਸ਼ਾਂ ਦੇ ਨੁਮਾਇੰਦਿਓ,

ਮੀਡੀਆ ਦੇ ਸਾਥੀਓ,

ਨਮਸਕਾਰ!

ਪ੍ਰਧਾਨ ਮੰਤਰੀ ਜੀ ਦੀ ਪਹਿਲੀ ਭਾਰਤ ਫੇਰੀ ਉੱਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਜ਼ਰੂਰ ਹੈ, ਪਰ ਭਾਰਤ ਨਾਲ ਉਨ੍ਹਾਂ ਦੀ ਜਾਣ-ਪਛਾਣ ਪੁਰਾਣੀ ਹੈ। ਉਹ ਲੰਬਾ ਸਮਾਂ ਐਂਟਵਰਪ ਦੇ ਮੇਅਰ ਰਹੇ ਹਨ, ਅਤੇ ਉਨ੍ਹਾਂ ਨੇ ਐਂਟਵਰਪ ਦੇ ਵੱਡੇ ਭਾਰਤੀ ਭਾਈਚਾਰੇ ਅਤੇ ਭਾਰਤ-ਬੈਲਜੀਅਮ ਹੀਰਾ ਵਪਾਰ ਦਾ ਹਮੇਸ਼ਾ ਸਮਰਥਨ ਕੀਤਾ ਹੈ।

ਦੋਸਤੋ,

ਭਾਰਤ ਅਤੇ ਬੈਲਜੀਅਮ ਦੇ ਸਬੰਧਾਂ ਦੀਆਂ ਜੜ੍ਹਾਂ ਇਤਿਹਾਸ ਵਿੱਚ ਬਹੁਤ ਡੂੰਘੀਆਂ ਹਨ। ਪਹਿਲੀ ਸੰਸਾਰ ਜੰਗ ਵਿੱਚ ਬੈਲਜੀਅਮ ਵਿੱਚ ਹਜ਼ਾਰਾਂ ਭਾਰਤੀ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਸਾਡੀਆਂ ਸਾਂਝੀਆਂ ਯਾਦਾਂ ਦਾ ਅਹਿਮ ਹਿੱਸਾ ਹੈ।

ਅੱਜ, ਲੋਕਤੰਤਰੀ ਕਦਰਾਂ-ਕੀਮਤਾਂ, ਬਾਜ਼ਾਰੀ ਅਰਥਚਾਰਾ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਸਾਨੂੰ ਕੁਦਰਤੀ ਭਾਈਵਾਲ ਬਣਾਉਂਦੇ ਹਨ।

ਦੋਸਤੋ,

ਦਸ ਸਾਲ ਪਹਿਲਾਂ ਮੈਨੂੰ ਬੈਲਜੀਅਮ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਸੀ; ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਸਾਡੀ ਭਾਈਵਾਲੀ ਨੇ ਸ਼ਾਨਦਾਰ ਤਰੱਕੀ ਕੀਤੀ ਹੈ।

ਅੱਜ ਸਾਡੇ ਸਹਿਯੋਗ ਦਾ ਦਾਇਰਾ ਰਵਾਇਤੀ ਖੇਤਰਾਂ ਤੋਂ ਅੱਗੇ ਵਧ ਕੇ ਰੱਖਿਆ ਅਤੇ ਸਵੱਛ ਊਰਜਾ ਵਰਗੇ ਰਣਨੀਤਕ ਖੇਤਰਾਂ ਤੱਕ ਪਹੁੰਚ ਚੁੱਕਾ ਹੈ। ਅਸੀਂ ਜ਼ੋਰਾਵਰ ਟੈਂਕ ਵਰਗੇ ਆਧੁਨਿਕ ਰੱਖਿਆ ਉਪਕਰਣਾਂ ਉੱਤੇ ਮਿਲ ਕੇ ਕੰਮ ਕਰ ਰਹੇ ਹਾਂ। ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਵਿੱਚ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਗ੍ਰੀਨ ਅਮੋਨੀਆ ਪ੍ਰੋਜੈਕਟਾਂ ਵਿੱਚੋਂ ਇੱਕ ਵਿਕਸਿਤ ਕਰ ਰਹੇ ਹਾਂ।

ਦੋਸਤੋ,

ਅੱਜ ਵਿਸ਼ਵ ਇੱਕ ਵੱਡੀ ਉਥਲ-ਪੁਥਲ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਭੋਜਨ, ਈਂਧਣ ਜਾਂ ਸਪਲਾਈ ਚੇਨਾਂ, ਹਰ ਖੇਤਰ ਉੱਤੇ ਬੇਯਕੀਨੀ ਦਾ ਅਸਰ ਪੈ ਰਿਹਾ ਹੈ।

ਇਸ ਚੁਣੌਤੀਪੂਰਨ ਮਾਹੌਲ ਵਿੱਚ ਵੀ ਭਾਰਤ ਦੇ ਅਰਥਚਾਰੇ ਨੇ ਆਪਣੀ ਰਫ਼ਤਾਰ ਬਣਾਈ ਰੱਖੀ ਹੈ। ਪਿਛਲੀ ਤਿਮਾਹੀ ਵਿੱਚ ਅਸੀਂ 7.8% ਦਾ ਵਿਕਾਸ ਦਰਜ ਕੀਤਾ ਹੈ। ਅੱਜ ਭਾਰਤ ਦੀ ਵਿਕਾਸ ਗਾਥਾ ਦੁਨੀਆ ਲਈ ਵਿਸ਼ਵਾਸ ਅਤੇ ਨਵੇਂ ਮੌਕਿਆਂ ਦਾ ਸੋਮਾ ਬਣ ਰਹੀ ਹੈ।

ਦੋਸਤੋ,

ਇਸ ਸਾਲ ਦੀ ਸ਼ੁਰੂਆਤ ਵਿੱਚ ਅਸੀਂ ਇਤਿਹਾਸਕ ‘ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ’ ਕੀਤਾ। ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰੀ ਤਾਕਤਾਂ ਵਿਚਾਲੇ ਇਹ ਬੇਮਿਸਾਲ ਸਹਿਯੋਗ, ਆਲਮੀ ਸਥਿਰਤਾ, ਵਿਕਾਸ ਅਤੇ ਸਾਂਝੀ ਖ਼ੁਸ਼ਹਾਲੀ ਨੂੰ ਵੀ ਨਵੀਂ ਮਜ਼ਬੂਤੀ ਦੇਵੇਗਾ।

ਭਾਰਤ ਦੀ ਲਗਾਤਾਰ ਆਰਥਿਕ ਤਰੱਕੀ ਅਤੇ ਇਸ ਸਮਝੌਤੇ ਨੇ ਸਾਡੇ ਆਰਥਿਕ ਸਬੰਧਾਂ ਲਈ ਨਵੀਆਂ ਸੰਭਾਵਨਾਵਾਂ ਦੇ ਬੂਹੇ ਖੋਲ੍ਹੇ ਹਨ। ਅੱਜ ਅਸੀਂ ਇਨ੍ਹਾਂ ਸੰਭਾਵਨਾਵਾਂ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਲਈ ਕਈ ਅਹਿਮ ਕਦਮ ਚੁੱਕੇ ਹਨ।

ਦੋਸਤੋ,

ਬੈਲਜੀਅਮ ਦੀਆਂ ਕੰਪਨੀਆਂ ਲਈ ਅਸੀਂ ਭਾਰਤ ਵਿੱਚ “ਇਨਵੈਸਟਮੈਂਟ ਫਾਸਟ-ਟ੍ਰੈਕ ਮਕੈਨਿਜ਼ਮ” ਕਾਇਮ ਕੀਤਾ ਹੈ। ਅਸੀਂ ‘ਇੰਡੀਆ-ਬੈਲਜੀਅਮ ਬਿਜ਼ਨਸ ਫੋਰਮ’ ਨੂੰ ਇੱਕ ਨਿਯਮਤ ਢਾਂਚਾ ਬਣਾਉਣ ਦਾ ਫੈਸਲਾ ਕੀਤਾ ਹੈ। ਅਸੀਂ ਦੋਵਾਂ ਦੇਸ਼ਾਂ ਦੀਆਂ ਵਿੱਤੀ, ਫਿਨ-ਟੈੱਕ ਅਤੇ ਰੈਗੂਲੇਟਰੀ ਸੰਸਥਾਵਾਂ ਵਿਚਾਲੇ ਤਾਲਮੇਲ ਵਧਾਵਾਂਗੇ।

ਅਤੇ ਇਨ੍ਹਾਂ ਸਾਰੀਆਂ ਪਹਿਲਕਦਮੀਆਂ ਨਾਲ, ਅਸੀਂ ਅਗਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਪੂਰਾ ਕਰਾਂਗੇ।

ਦੋਸਤੋ,

ਰੱਖਿਆ ਅਤੇ ਸੁਰੱਖਿਆ ਸਹਿਯੋਗ ਸਾਡੇ ਸਬੰਧਾਂ ਦਾ ਪ੍ਰਮੁੱਖ ਥੰਮ੍ਹ ਹੈ। ਅੱਜ ਅਸੀਂ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਆਦਾਨ-ਪ੍ਰਦਾਨ ਅਤੇ ਸਿਖਲਾਈ ਸਹਿਯੋਗ ਵਧਾਉਣ ਉੱਤੇ ਸਹਿਮਤੀ ਬਣਾਈ ਹੈ।

ਸਾਡੀਆਂ ਸਰਕਾਰਾਂ ਅਤੇ ਰੱਖਿਆ ਸਨਅਤਾਂ ਵਿਚਾਲੇ ਹੋਏ ਸਮਝੌਤਿਆਂ ਨਾਲ ਰੱਖਿਆ ਖੇਤਰ ਵਿੱਚ ਸਾਂਝੇ ਵਿਕਾਸ ਅਤੇ ਸਾਂਝੇ ਉਤਪਾਦਨ ਦੇ ਨਵੇਂ ਮੌਕੇ ਖੁੱਲ੍ਹਣਗੇ। ਅਸੀਂ ਆਪਣੀਆਂ ਏਜੰਸੀਆਂ ਵਿਚਾਲੇ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਅਪਰਾਧ ਵਿਰੁੱਧ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਕਰਾਂਗੇ।

ਦੋਸਤੋ,

ਇੱਕ ਸਵੱਛ ਊਰਜਾ ਭਵਿੱਖ ਅਤੇ ਭਰੋਸੇਮੰਦ ਸਪਲਾਈ ਚੇਨ ਸਾਡੀਆਂ ਸਾਂਝੀਆਂ ਤਰਜੀਹਾਂ ਹਨ। ਨਵਿਆਉਣਯੋਗ ਊਰਜਾ ਉੱਤੇ ਅੱਜ ਹੋਇਆ ਐੱਮਓਯੂ ਸਾਡੇ ਸਥਿਰਤਾ ਸਹਿਯੋਗ ਨੂੰ ਨਵੀਂ ਗਤੀ ਦੇਵੇਗਾ। ਅਹਿਮ ਖਣਿਜਾਂ ਦੇ ਮਾਮਲੇ ਵਿੱਚ ਅਸੀਂ ਪ੍ਰੋਸੈਸਿੰਗ ਅਤੇ ਰੀਸਾਈਕਲਿੰਗ ਵਿੱਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਹੈ।

ਸੈਮੀਕੰਡਕਟਰਾਂ ਦੇ ਖੇਤਰ ਵਿੱਚ ਬੈਲਜੀਅਮ ਦੀ ਮੁਹਾਰਤ ਅਤੇ ਭਾਰਤ ਦਾ ਪੈਮਾਨਾ ਇੱਕ ਦੂਜੇ ਦੇ ਪੂਰਕ ਹਨ। ਇਸ ਦਿਸ਼ਾ ਵਿੱਚ ਅਸੀਂ ਬੈਲਜੀਅਮ ਦੇ ਆਈਐੱਮਈਸੀ ਇੰਸਟੀਚਿਊਟ ਨੂੰ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨਾਲ ਜੋੜਨ ਲਈ ਮਿਲ ਕੇ ਕੰਮ ਕਰਾਂਗੇ।

ਦੋਸਤੋ,

ਲੋਕਾਂ ਦਾ ਲੋਕਾਂ ਨਾਲ ਸੰਪਰਕ ਸਾਡੇ ਸਬੰਧਾਂ ਦੀ ਸਭ ਤੋਂ ਵੱਡੀ ਤਾਕਤ ਹੈ। ਅੱਜ ਅਸੀਂ ਆਪਣੇ ਸਟਾਰਟ-ਅੱਪਸ ਵਿਚਾਲੇ ਸੰਪਰਕ ਮਜ਼ਬੂਤ ਕਰਨ, ਅਤੇ ਸਮੁੰਦਰੀ ਖੇਤਰ ਵਿੱਚ ਸਮਰੱਥਾ ਨਿਰਮਾਣ ਵਧਾਉਣ ਉੱਤੇ ਸਹਿਮਤੀ ਬਣਾਈ ਹੈ।

ਅਸੀਂ ਯੂਨੀਵਰਸਿਟੀਆਂ ਅਤੇ ਖੋਜ ਸਬੰਧੀ ਸਹਿਯੋਗ ਨੂੰ ਵੀ ਮਜ਼ਬੂਤ ਕਰਾਂਗੇ। ਅਤੇ ਪ੍ਰਤਿਭਾਸ਼ਾਲੀ ਲੋਕਾਂ ਦੀ ਆਵਾਜਾਈ ਵਧਾਉਣ ਲਈ ਅਸੀਂ ਜਲਦੀ ਹੀ “ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਐਗਰੀਮੈਂਟ” ਕਰਾਂਗੇ।

ਦੋਸਤੋ,

ਅੱਜ ਅਸੀਂ ਖੇਤਰੀ ਅਤੇ ਆਲਮੀ ਘਟਨਾਕ੍ਰਮਾਂ ਉੱਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਭਾਰਤ ਅਤੇ ਬੈਲਜੀਅਮ, ਦੋਵੇਂ ਹੀ ਕਾਨੂੰਨ ਦੇ ਰਾਜ, ਗੱਲਬਾਤ ਅਤੇ ਕੂਟਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ।

ਯੂਕ੍ਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਟਕਰਾਅ ਨੂੰ ਜਲਦੀ ਖ਼ਤਮ ਕਰਨ ਅਤੇ ਸ਼ਾਂਤੀ ਦੇ ਸਾਰੇ ਯਤਨਾਂ ਦਾ ਸਮਰਥਨ ਕਰਦੇ ਹਾਂ। ਅਤੇ ਅੱਤਵਾਦ ਦੇ ਹਰ ਰੂਪ ਨੂੰ ਜੜ੍ਹੋਂ ਖ਼ਤਮ ਕਰਨਾ ਸਾਡੀ ਸਾਂਝੀ ਵਚਨਬੱਧਤਾ ਹੈ।

ਮਹਾਮਹਿਮ,

ਪਿਛਲੇ ਮਹੀਨੇ ਬੈਲਜੀਅਮ ਅਤੇ ਨੀਦਰਲੈਂਡ ਨੇ ਮਿਲ ਕੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ। ਮੈਂ ਇਹ ਵਿਸ਼ਵ ਕੱਪ ਕਰਵਾਉਣ ਲਈ ਤੁਹਾਨੂੰ ਵਧਾਈ ਦਿੰਦਾ ਹਾਂ। ਮੈਂ ਆਪਣੇ ਖਿਡਾਰੀਆਂ ਦੀ ਮਿਹਨਤ ਅਤੇ ਪ੍ਰਦਰਸ਼ਨ ਲਈ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ।

ਹੀਰਿਆਂ ਨੇ ਭਾਰਤ ਅਤੇ ਬੈਲਜੀਅਮ ਨੂੰ ਲੰਬੇ ਸਮੇਂ ਤੋਂ ਜੋੜਿਆ ਹੈ। ਅੱਜ ਅਸੀਂ ਇਸ ਇਤਿਹਾਸਕ ਸਾਂਝ ਨੂੰ ਇੱਕ ਵਿਆਪਕ ਭਾਈਵਾਲੀ ਦਾ ਨਵਾਂ ਰੂਪ ਦੇ ਰਹੇ ਹਾਂ।

ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਸਾਡੀ ਚਰਚਾ ਆਪਸੀ ਸਬੰਧਾਂ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਇੱਕ ਵਾਰ ਫਿਰ, ਤੁਹਾਡਾ ਅਤੇ ਤੁਹਾਡੇ ਵਫ਼ਦ ਦਾ ਭਾਰਤ ਵਿੱਚ ਨਿੱਘਾ ਸਵਾਗਤ ਹੈ।

ਬਹੁਤ-ਬਹੁਤ ਧੰਨਵਾਦ।