ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਤਾ ਮੰਗੇਸ਼ਕਰ ਦੁਆਰਾ ਗਾਇਆ ਸ਼੍ਰੀ ਰਾਮ ਰਕਸ਼ਾ ਦਾ ਸਲੋਕ  “ਮਾਤਾ ਰਾਮੋ ਮਾਤਪਿਤਾ ਰਾਮਚੰਦਰ੍ਹ” ("माता रामो मात्पिता रामचन्द्रः"-“Mata RamoMatpitaRamchandrah”) ਸਾਂਝਾ ਕੀਤਾ ਹੈ।

 

ਇਹ ਮਹਾਨ ਗਾਇਕਾ ਦੁਆਰਾ ਰਿਕਾਰਡ ਕੀਤਾ ਗਿਆ ਆਖਰੀ ਸਲੋਕ  ਸੀ।

ਪ੍ਰਧਾਨ ਮੰਤਰੀ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ;

 “ਜਿਵੇਂ ਕਿ ਰਾਸ਼ਟਰ ਬੜੇ ਉਤਸ਼ਾਹ ਦੇ ਨਾਲ 22 ਜਨਵਰੀ ਦਾ ਇੰਤਜ਼ਾਰ ਕਰ ਰਿਹਾ ਹੈ, ਸਾਨੂੰ ਜਿਨ੍ਹਾਂ ਲੋਕਾਂ ਦੀ ਕਮੀ ਖਲੇਗੀ ਉਨ੍ਹਾਂ ਵਿੱਚੋਂ ਇੱਕ ਸਾਡੀ ਪਿਆਰੀ ਲਤਾ ਦੀਦੀ ਭੀ ਹਨ।

ਇੱਥੇ ਉਨ੍ਹਾਂ ਦੁਆਰਾ ਗਾਇਆ ਗਿਆ ਇੱਕ ਸਲੋਕ  ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰਜਨਾਂ ਨੇ ਮੈਨੂੰ ਦੱਸਿਆ ਕਿ ਇਹ ਆਖਰੀ ਸਲੋਕ ਸੀ ਜਿਸ ਨੂੰ ਉਨ੍ਹਾਂ ਨੇ ਰਿਕਾਰਡ ਕੀਤਾ ਸੀ। #ShriRamBhajan”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
1 in 4 iPhones are now made in India as Apple ramps up production by 53 per cent

Media Coverage

1 in 4 iPhones are now made in India as Apple ramps up production by 53 per cent
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਮਾਰਚ 2026
March 11, 2026

From Silent Medical Revolution to Global Manufacturing Hub: Salute to PM Modi's Relentless Push for a Stronger, Self-Reliant India