ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਮਾਈਗੌਵ ਵੈੱਬਸਾਇਟ (MyGov website) ‘ਤੇ ਉਪਲਬਧ ਰਾਸ਼ਟਰੀ ਰਚਨਾਕਾਰ ਪੁਰਸਕਾਰ (National Creators Award) ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ।

ਰਾਸ਼ਟਰੀ ਰਚਨਾਕਾਰ ਪੁਰਸਕਾਰ ਬਾਰੇ ਜਾਣਕਾਰੀ ਦੇਣ ਵਾਲੀ ਮਾਈਗੌਵਇੰਡੀਆ (MyGovIndia) ਦੀ ਐਕਸ(X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਐਕਸ(X) ਪੋਸਟ ਵਿੱਚ ਕਿਹਾ;

“ਸਾਡੇ ਰਚਨਾਕਾਰ ਸਮੁਦਾਇ (our creator community) ਦੇ ਲਈ ਇੱਕ ਸ਼ਾਨਦਾਰ ਅਵਸਰ, ਪੂਰੇ ਭਾਰਤ ਵਿੱਚ ਅਸਾਧਾਰਣ ਪ੍ਰਤਿਭਾ ਨੂੰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਚਾਹੇ ਉਹ ਨਵੀਨਤਾਕਾਰੀ ਕਰ ਰਹੇ ਹੋਣ, ਪ੍ਰੇਰਣਾ ਦੇ ਰਹੇ ਹੋਣ ਜਾਂ ਪਰਿਵਤਰਨ ਨੂੰ ਗਤੀ ਦੇ ਰਹੇ ਹੋਣ, ਅਸੀਂ ਆਪਣੀ ਯੁਵਾ ਸ਼ਕਤੀ (our Yuva Shakti) ਦਾ ਉਤਸਵ ਮਨਾਉਣਾ ਚਾਹੁੰਦੇ ਹਾਂ।

 

ਅੱਗੇ ਵਧੋ, ਹਿੱਸਾ ਲਵੋ ਅਤੇ ਰਾਸ਼ਟਰ ਨੂੰ ਪ੍ਰਤਿਭਾਸ਼ਾਲੀ ਰਚਨਾਕਾਰਾਂ ਦੀ ਖ਼ੁਸ਼ੀ ਮਨਾਉਣ ਦਿਓ!”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India launches $1.5 billion maritime insurance pool, issues first covers

Media Coverage

India launches $1.5 billion maritime insurance pool, issues first covers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਮਈ 2026
May 13, 2026

Leadership That Leads by Example: PM Modi's Push for Mindful Growth, Innovation & Infrastructure