ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ‘ਧਰੋਹਰ ਭਾਰਤ ਕੀ’ ‘ਤੇ ਦੂਰਦਰਸ਼ਨ ਦੇ ਦੋ ਭਾਗਾਂ ਵਿੱਚ ਬਣੀ ਡਾਕੂਮੈਂਟਰੀ ਦੇਖਣ ਦੀ ਤਾਕੀਦ ਕੀਤੀ ਹੈ, ਜੋ 14 ਅਤੇ 15 ਅਪ੍ਰੈਲ ਨੂੰ ਰਾਤ 8 ਵਜੇ ਡੀਡੀ ਨੈਸ਼ਨਲ ‘ਤੇ ਪ੍ਰਸਾਰਿਤ ਹੋਵੇਗੀ।
ਦੂਰਦਰਸ਼ਨ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸਾਡੀ ਵਿਰਾਸਤ, ਸਾਡੇ ਸੁਤੰਤਰਤਾ ਸੈਨਾਨੀਆਂ, ਜਿਨ੍ਹਾਂ ਨੇ ਸਾਡੀ ਸੁਤੰਤਰਤਾ ਦੀ ਰੱਖਿਆ ਕਰਨ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਅਤੇ ਵਰਦੀ ਵਿੱਚ ਸੇਵਾ ਕਰਨ ਵਾਲਿਆਂ ਦੀ ਵੀਰਤਾ ਨੂੰ ਸ਼ਰਧਾਂਜਲੀ।”
14 ਅਤੇ 15 ਅਪ੍ਰੈਲ ਨੂੰ ਰਾਤ 8 ਵਜੇ ਡੀਡੀ ਨੈਸ਼ਨਲ ’ਤੇ ਇਸ ਦੋ ਭਾਗ ਦੀ ਡਾਕੂਮੈਂਟਰੀ #DharoharBharatKi" ਦੇਖੋ।”
A tribute to our heritage, our freedom fighters who sacrificed their all to secure our Independence and the valour of those who serve in uniform.
— Narendra Modi (@narendramodi) April 14, 2023
Do watch this two-part documentary on @DDNational on 14th and 15th April at 8 PM. #DharoharBharatKi https://t.co/5lf3X7CiCH


