ਇਹ ਵੈਬੀਨਾਰ ਹਨ: ਵਿਕਾਸ ਦੇ ਇੰਜਣ ਦੇ ਰੂਪ ਵਿੱਚ ਐੱਮਐੱਸਐੱਮਈ, ਮੈਨੂਫੈਕਚਰਿੰਗ, ਨਿਰਯਾਤ ਅਤੇ ਪਰਮਾਣੂ ਊਰਜਾ ਮਿਸ਼ਨ, ਰੈਗੂਲੇਟਰੀ, ਨਿਵੇਸ਼ ਅਤੇ ਵਪਾਰ ਕਰਨ ਵਿੱਚ ਅਸਾਨੀ ਸਬੰਧੀ ਸੁਧਾਰ
ਇਹ ਵੈਬੀਨਾਰ ਪਰਿਵਰਤਨਕਾਰੀ ਬਜਟ ਐਲਾਨ ਨੂੰ ਲਾਗੂਕਰਨ ਦੇ ਲਈ ਕਾਰਜ ਯੋਜਨਾ ਵਿਕਸਿਤ ਕਰਨ ਦੇ ਸਹਿਯੋਗੀ ਮੰਚ ਦੇ ਰੂਪ ਵਿੱਚ ਕੰਮ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਤਿੰਨ ਪੋਸਟ-ਬਜਟ ਵੈਬੀਨਾਰਾਂ ਵਿੱਚ ਹਿੱਸਾ ਲੈਣਗੇ। ਬਜਟ ਤੋਂ ਬਾਅਦ ਸਲਾਹ-ਮਸ਼ਵਰੇ ਦੇ ਸਿਲਸਿਲੇ ਵਿੱਚ ਇਹ ਵੈਬੀਨਾਰ ਹੇਠਾਂ ਲਿਖੇ ਵਿਸ਼ਿਆਂ ‘ਤੇ ਆਯੋਜਿਤ ਕੀਤੇ ਜਾ ਰਹੇ ਹਨ- ਵਿਕਾਸ ਦੇ ਇੰਜਣ ਦੇ ਰੂਪ ਵਿੱਚ ਐੱਮਐੱਸਐੱਮਈ: ਮੈਨੂਫੈਕਚਰਿੰਗ, ਨਿਰਯਾਤ ਅਤੇ ਪਰਮਾਣੂ ਊਰਜਾ ਮਿਸ਼ਨ; ਰੈਗੂਲੇਟਰੀ, ਨਿਵੇਸ਼ ਅਤੇ ਵਪਾਰ ਕਰਨ ਵਿੱਚ ਅਸਾਨੀ ਸਬੰਧੀ ਸੁਧਾਰ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਹ ਵੈਬੀਨਾਰ ਸਰਕਾਰੀ ਅਧਿਕਾਰੀਆਂ, ਉਦਯੋਗ ਜਗਤ ਦੇ ਪ੍ਰਤੀਨਿਧੀਆਂ ਅਤੇ ਵਪਾਰ ਮਾਹਿਰਾਂ ਨੂੰ ਭਾਰਤ ਦੀ ਉਦਯੋਗਿਕ, ਵਪਾਰ ਅਤੇ ਊਰਜਾ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਦੇ ਲਈ ਸਹਿਯੋਗੀ ਮੰਚ ਪ੍ਰਦਾਨ ਕਰਨਗੇ। ਚਰਚਾ ਨੀਤੀ ਲਾਗੂਕਰਨ, ਨਿਵੇਸ਼ ਸੁਵਿਧਾ ਅਤੇ ਟੈਕਨੋਲੋਜੀ ਅਪਣਾਉਣ ‘ਤੇ ਕੇਂਦ੍ਰਿਤ ਹੋਵੇਗੀ, ਜਿਸ ਨਾਲ ਬਜਟ ਦੇ ਪਰਿਵਰਤਨਕਾਰੀ ਉਪਾਵਾਂ ਦਾ ਨਿਰਵਿਘਨ ਲਾਗੂਕਰਨ ਯਕੀਨੀ ਹੋਵੇਗਾ। ਇਨ੍ਹਾਂ ਵੈਬੀਨਾਰਾਂ ਵਿੱਚ ਸਾਰੇ ਯਤਨਾਂ ਨੂੰ ਇਕਸਾਰ ਕਰਨ ਅਤੇ ਬਜਟ ਐਲਾਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੇ ਸੰਚਾਲਨ ਦੇ ਲਈ ਨਿਜੀ ਖੇਤਰ ਦੇ ਮਾਹਿਰਾਂ, ਉਦਯੋਗ ਪ੍ਰਤੀਨਿਧੀਆਂ ਅਤੇ ਵਿਸ਼ਾ ਵਸਤੂ ਮਾਹਿਰਾਂ ਸ਼ਾਮਲ ਹੋਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Khichdi To Moringa Paratha: 7 Traditional Foods PM Modi Loves

Media Coverage

Khichdi To Moringa Paratha: 7 Traditional Foods PM Modi Loves
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਅਗਸਤ 2026
August 26, 2026

Accountability Meets Ambition: Record Low NPAs, Record Defence Output, Record Digital Adoption Under the Leadership of PM Modi