ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਲਾਕਾਰਾਂ ਧਵਨੀ ਭਾਨੁਸ਼ਾਲੀ, ਤਨਿਸ਼ਕ ਬਾਗਚੀ ਅਤੇ ਜੇਜਸਟ ਮਿਊਜ਼ਿਕ ਦੀ ਟੀਮ (Dhvani Bhanushali, Tanishk Bagchi and team of Jjust  Music) ਦਾ ਗਰਬਾ ਦੀ ਸੰਗੀਤਕ ਪ੍ਰਸਤੁਤੀ ਦੇ ਲਈ ਧੰਨਵਾਦ ਕੀਤਾ, ਜੋ ਉਨ੍ਹਾਂ ਨੇ ਵਰ੍ਹਿਆਂ ਪਹਿਲਾਂ ਲਿਖਿਆ ਸੀ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਉਹ ਆਗਾਮੀ ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੇ ਦੌਰਾਨ ਇੱਕ ਨਵਾਂ ਗਰਬਾ (a new Garba) ਸਾਂਝਾ ਕਰਨਗੇ।

 

ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:

 

"ਮੇਰੇ ਦੁਆਰਾ ਵਰ੍ਹਿਆਂ ਪਹਿਲਾਂ ਲਿਖੇ ਗਏ ਗਰਬਾ ਗੀਤ ਦੀ ਮਨਮੋਹਕ ਪ੍ਰਸਤੁਤੀ ਦੇ ਲਈ ਧਵਨੀ ਵਿਨੋਦ (@dhvanivinod),  ਤਨਿਸ਼ਕ ਬਾਗਚੀ ਅਤੇ ਜੇਜਸਟ ਮਿਊਜ਼ਿਕ (@Jjust_Music) ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਇਹ ਕਈ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੰਦਾ ਹੈ। ਮੈਂ ਪਿਛਲੇ ਕਈ ਵਰ੍ਹਿਆਂ ਤੋਂ ਨਹੀਂ ਲਿਖਿਆ ਹੈ, ਲੇਕਿਨ ਪਿਛਲੇ ਕੁਝ ਦਿਨਾਂ ਵਿੱਚ, ਮੈਂ ਇੱਕ ਨਵਾਂ ਗਰਬਾ ਗੀਤ ਲਿਖਣ ਵਿੱਚ ਕਾਮਯਾਬ ਹੋ ਗਿਆ ਹਾਂ ਜਿਸ ਨੂੰ ਮੈਂ ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੇ ਦੌਰਾਨ ਸਾਂਝਾ ਕਰਾਂਗਾ। #SoulfulGarba"

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s contribution to BRICS: Nari Shakti moves from promise to delivery

Media Coverage

India’s contribution to BRICS: Nari Shakti moves from promise to delivery
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਜੂਨ 2026
June 30, 2026

Turning Challenges into Opportunities: PM Modi’s Vision for National Progress