ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ ਦੀ ਨਿਊ ਟਰਮੀਨਲ ਬਿਲਡਿੰਗ ਦੇ ਉਦਘਾਟਨ ‘ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। 2024 ਵਿੱਚ ਮੋਦੀ ਸਰਕਾਰ ਦੇ ਲਈ ਭਾਰਤ ਦੇ ਲੋਕਾਂ ਦੇ ਸਮਰਥਨ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭਾਰੀ ਸਮਰਥਨ ਦੇ ਬਾਵਜੂਦ, 26 ਦਲਾਂ ਦਾ ਵਿਰੋਧੀ ਧਿਰ ਦਾ ਗਠਬੰਧਨ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਇਹ ਗਠਬੰਧਨ ਕੇਵਲ ਦੋ ਚੀਜ਼ਾਂ ਦੀ ਗਰੰਟੀ ਹੈ। ਇੱਕ ਤਾਂ ਇਹ ਆਪਣੀ ਦੁਕਾਨ 'ਤੇ ਜਾਤੀਵਾਦ ਦਾ ਜ਼ਹਿਰ ਵੇਚਦੇ ਹਨ ਅਤੇ ਦੂਸਰਾ, ਇਹ ਲੋਕ ਅਸੀਮਿਤ ਭ੍ਰਿਸ਼ਟਾਚਾਰ ਕਰਦੇ ਹਨ।
Published By : Admin |
July 18, 2023 | 15:11 IST
Login or Register to add your comment
Governor of Jharkhand meets Prime Minister
August 03, 2026
Governor of Jharkhand, Shri Santosh Gangwar met Prime Minister, Shri Narendra Modi today in New Delhi.
The Prime Minister’s Office posted on X;
“Governor of Jharkhand, Shri @santoshgangwar met Prime Minister @narendramodi.
@jhar_governor”
Governor of Jharkhand, Shri @santoshgangwar met Prime Minister @narendramodi.@jhar_governor pic.twitter.com/T8aLcNXRWu
— PMO India (@PMOIndia) August 3, 2026


