ਭਾਰਤ ਵਿੱਚ ਜਪਾਨੀ ਦੂਤਾਵਾਸ ਨੇ ਮਨ ਕੀ ਬਾਤ ਦੇ 100ਵੇਂ ਐਪੀਸੋਡ ਬਾਰੇ ਟਵੀਟ ਕੀਤਾ ਹੈ। ਇਸ ਅਵਸਰ ’ਤੇ ਵਧਾਈ ਦਿੰਦੇ ਹੋਏ, ਦੂਤਾਵਾਸ ਨੇ ‘ਮਨ ਕੀ ਬਾਤ’: ਰੇਡੀਓ ’ਤੇ ਇੱਕ ਸਮਾਜਿਕ ਕ੍ਰਾਂਤੀ’  ਸਿਰਲੇਖ ਕਿਤਾਬ ਦੀ ਪ੍ਰਸਤਾਵਨਾ ਵਿੱਚ ਸਵਰਗਵਾਸੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਇੱਕ ਸੰਦੇਸ਼ ਨੂੰ ਯਾਦ ਕੀਤਾ।

ਦੂਤਾਵਾਸ ਨੇ ਮਨ ਕੀ ਬਾਤ ਦੇ 89ਵੇਂ ਐਪੀਸੋਡ ਨੂੰ ਵੀ ਯਾਦ ਕੀਤਾ, ਜਿਸ ਵਿੱਚ ਪ੍ਰਧਾਨ ਮੰਤਰੀ ਨੇ ਜਪਾਨੀ ਕਲਾਕਾਰਾਂ ਦੀ ਉਦਾਹਰਨ ਦਿੰਦੇ ਹੋਏ ਭਾਰਤ-ਜਪਾਨ ਸੰਸਕ੍ਰਿਤੀਕ ਸਬੰਧਾਂ ਦੀ ਪ੍ਰਸ਼ੰਸਾ ਕੀਤੀ ਸੀ। ਜਪਾਨੀ ਕਲਾਕਾਰ ਉਸ ਸਮੇਂ ਏਸ਼ਿਆਈ ਦੇਸ਼ਾਂ ਵਿੱਚ ਮਹਾਭਾਰਤ ਅਤੇ ਰਾਮਾਇਣ ਦਾ ਮੰਚਨ ਕਰ ਰਹੇ ਸਨ।

ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਵਿਨਰਮ ਸ਼ਬਦਾਂ ਅਤੇ ਮੇਰੇ ਮਿੱਤਰ, ਸਵਰਗਵਾਸੀ ਸ਼੍ਰੀ ਸ਼ਿੰਜੋ ਆਬੇ ਨੂੰ ਯਾਦ ਕਰਨ ਦੇ ਲਈ ਧੰਨਵਾਦ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's banking sector resilient; 11-13% credit growth for January-June likely: Survey

Media Coverage

India's banking sector resilient; 11-13% credit growth for January-June likely: Survey
NM on the go

Nm on the go

Always be the first to hear from the PM. Get the App Now!
...
Prime Minister pays homage to Jagadguru Basaveshwara on Basava Jayanthi
April 20, 2026

The Prime Minister, Shri Narendra Modi, paid homage to Jagadguru Basaveshwara on the occasion of Basava Jayanthi.

Shri Modi said that on the special occasion of Basava Jayanthi, he is paying homage to Jagadguru Basaveshwara and his enduring teachings. He noted that Basaveshwara’s vision of a just society, along with his unwavering efforts to empower the people, will always motivate us.

The Prime Minister posted on X;

“On the special occasion of Basava Jayanthi, paying homage to Jagadguru Basaveshwara and his enduring teachings. His vision of a just society, along with his unwavering efforts to empower the people, will always motivate us.”