ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨਵਰਾਤਰੀ ਵਿੱਚ ਮਾਂ ਅੰਬੇ ਦੀ ਉਪਾਸਨਾ ਸਾਰੇ ਭਗਤਾਂ ਨੂੰ ਭਾਵਵਿਭੋਰ ਕਰ ਦਿੰਦੀ ਹੈ। ਉਨ੍ਹਾਂ ਨੇ ਦੇਵੀ ਮਾਂ ਦੇ ਵਿਭਿੰਨ ਰੂਪਾਂ ਨੂੰ ਸਮਰਪਿਤ ਇੱਕ ਪ੍ਰਾਰਥਨਾ ਸਾਂਝੀ ਕੀਤੀ ਅਤੇ ਸਾਰਿਆਂ ਨੂੰ ਸੁਣਨ ਦੀ ਤਾਕੀਦ ਕੀਤੀ।

‘ਐਕਸ’ (X ) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਨਵਰਾਤਰੀ ਵਿੱਚ ਮਾਂ ਅੰਬੇ ਦੀ ਉਪਾਸਨਾ ਸਾਰੇ ਭਗਤਾ ਨੂੰ ਭਾਵਵਿਭੋਰ ਕਰ ਦਿੰਦੀ ਹੈ। ਦੇਵੀ ਮਾਂ ਦੇ ਸਰੂਪਾਂ ਨੂੰ ਸਮਰਪਿਤ ਇੱਕ ਪ੍ਰਾਰਥਨਾ (ਸਤੁੱਤੀ) ਅਲੌਕਿਕ ਅਨੁਭੂਤੀ ਦੇਣ ਵਾਲੀ ਹੈ। ਤੁਸੀਂ ਭੀ ਸੁਣੋ...”

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
LPG Bookings Drop To 77 Lakh From 88.8 Lakh As Govt Says Fuel Supplies Stable

Media Coverage

LPG Bookings Drop To 77 Lakh From 88.8 Lakh As Govt Says Fuel Supplies Stable
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਮਾਰਚ 2026
March 15, 2026

Empowering Bharat: From Loans to Global Leadership Under PM Modi