ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰੀ ਦੇ ਸੱਤਵੇਂ ਦਿਨ ਦੇਵੀ ਕਾਲਰਾਤਰੀ ਦੀ ਪੂਜਾ-ਅਰਚਨਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:
“ਨਵਰਾਤਰੀ ਦੀ ਮਹਾਸਪਤਮੀ ਮਾਂ ਕਾਲਰਾਤਰੀ ਦੇ ਪੂਜਨ ਦਾ ਪਾਵਨ ਦਿਨ ਹੈ। ਮਾਤਾ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਦਾ ਜੀਵਨ ਡਰ ਮੁਕਤ ਹੋਵੇ, ਇਹੀ ਕਾਮਨਾ ਹੈ। ਮਾਂ ਕਾਲਰਾਤਰੀ ਦੀ ਇੱਕ ਪੂਜਾ-ਅਰਚਨਾ ਤੁਹਾਡੇ ਸਾਰਿਆਂ ਦੇ ਲਈ...”
नवरात्रि की महासप्तमी मां कालरात्रि के पूजन का पावन दिन है। माता की कृपा से उनके सभी भक्तों का जीवन भयमुक्त हो, यही कामना है। मां कालरात्रि की एक स्तुति आप सभी के लिए... pic.twitter.com/L7bzDsFzyX
— Narendra Modi (@narendramodi) October 9, 2024


