Shares glimpses of visit to the Sacred Heart Cathedral in Delhi

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਸਟਰ ਦੇ ਵਿਸ਼ੇਸ਼ ਅਵਸਰ ‘ਤੇ ਈਸਾਈ ਸਮੁਦਾਏ ਦੇ ਅਧਿਆਤਮਿਕ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਦਿੱਲੀ ਵਿੱਚ ਸੇਕ੍ਰੇਡ ਹਾਰਟ ਕੈਥੀਡ੍ਰਲ ਦੀ ਯਾਤਰਾ ਦੀਆਂ ਝਲਕੀਆਂ ਵੀ ਸਾਂਝੀ ਕੀਤੀਆਂ।

 

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਅੱਜ, ਈਸਟਰ ਦੇ ਵਿਸ਼ੇਸ਼ ਅਵਸਰ ‘ਤੇ, ਮੈਨੂੰ ਦਿੱਲੀ ਸਥਿਤ ਸੇਕ੍ਰੇਡ ਹਾਰਟ ਕੈਥੀਡ੍ਰਲ ਜਾਣ ਦਾ ਅਵਸਰ ਮਿਲਿਆ। ਮੈਂ ਈਸਾਈ ਸਮੁਦਾਏ ਦੇ ਅਧਿਆਤਮਿਕ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ।”

 

 “ਇੱਥੇ ਕੁਝ ਝਲਕੀਆਂ ਹਨ।”

“ਈਸਟਰ ‘ਤੇ ਸੇਕ੍ਰੇਡ ਹਾਰਟ ਕੈਥੀਡ੍ਰਲ, ਦਿੱਲੀ ਦੀਆਂ ਕੁਝ ਹੋਰ ਤਸਵੀਰਾਂ।

ਕਾਮਨਾ ਹੈ ਕਿ ਇਹ ਦਿਨ ਸਮਾਜ ਵਿੱਚ ਹੋਰ ਅਧਿਕ ਖੁਸ਼ੀ ਅਤੇ ਸਦਭਾਵ ਲਿਆਵੇ।”

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian economy's long-term story intact, challenges manageable: HDFC

Media Coverage

Indian economy's long-term story intact, challenges manageable: HDFC
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਮਈ 2026
May 18, 2026

Norway to Netherlands: PM Modi's Leadership Turns Heritage, Honors & High-Tech Deals into India's Global Momen