ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਜੀਵਨ ‘ਤੇ ਉੱਜਵਲਾ ਯੋਜਨਾ ਦੇ ਪ੍ਰਭਾਵ ਦੀ ਸਰਾਹਨਾ ਕੀਤੀ ਹੈ।
ਉੱਜਵਲਾ ਯੋਜਨਾ ਨਾਲ ਦੇਸ਼ ਦੀਆਂ ਮਾਤਾਵਾਂ ਅਤੇ ਭੈਣਾਂ ਨੂੰ ਕਿਸ ਪ੍ਰਕਾਰ ਲਾਭ ਹੁੰਦਾ ਹੈ, ਇਸ ਬਾਰੇ ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“‘ਉੱਜਵਲਾ’ ਨੇ ਜਿਸ ਪ੍ਰਕਾਰ ਸਾਡੀ ਗ਼ਰੀਬ ਮਾਤਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਆਸਾਨ ਬਣਾ ਕੇ ਖੁਸ਼ੀਆਂ ਨਾਲ ਰੋਸ਼ਨ ਕੀਤਾ ਹੈ, ਉਹ ਬਹੁਤ ਉਤਸ਼ਾਹਿਤ ਕਰਨ ਵਾਲਾ ਹੈ।”
‘उज्ज्वला’ ने जिस प्रकार हमारी गरीब माताओं और बहनों के जीवन को आसान बनाकर खुशियों से रोशन किया है, वो बहुत उत्साहित करने वाला है। pic.twitter.com/bQG5DDQInZ
— Narendra Modi (@narendramodi) April 7, 2023


