ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦਿਵਸ ਦੇ ਅਵਸਰ ’ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਮਹਾਰਾਸ਼ਟਰ ਦਿਵਸ ਦੀਆਂ ਵਧਾਈਆਂ। ਰਾਜ ਨੂੰ ਮਹਾਨ ਸੰਸਕ੍ਰਿਤੀ ਅਤੇ ਮਿਹਨਤੀ ਲੋਕਾਂ ਦਾ ਵਰਦਾਨ ਪ੍ਰਾਪਤ ਹੈ, ਜਿਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਰਾਸ਼ਟਰੀ ਵਿਕਾਸ ਨੂੰ ਸਮ੍ਰਿੱਧ ਕੀਤਾ ਹੈ। ਮੈਂ ਕਾਮਨਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਮਹਾਰਾਸ਼ਟਰ ਨਿਰੰਤਰ ਪ੍ਰਗਤੀ ਕਰਦਾ ਰਹੇ।”
“ਮਹਾਰਾਸ਼ਟਰ ਦਿਨਾਚਯਾ ਸ਼ੁਭੇਚਯਾ. ਰਾਜਯਮਾਲਾ ਮਹਾਨ ਸੰਸਕ੍ਰਤੀ ਆਣਿ ਵਿਵਿਧ ਕੇਸ਼ਤ੍ਰਾਤ ਰਾਸ਼ਟ੍ਰਚੀ ਪ੍ਰਗਤੀ ਸਮ੍ਰੱਧ ਕਰਣਾਰੇ ਮੇਹਨਤੀ ਲੋਕ ਲਾਭਲੇ ਆਹੇਤ. ਭਵਿਖਯਾਤਹੀ ਮਹਾਰਾਸ਼ਟ੍ਰਾਚੀ ਅਸ਼ੀਚ ਪ੍ਰਗਤੀ ਹੋਤ ਰਾਹੀਲ ਅਸ਼ੀ ਵੀ ਕਾਮਨਾ ਕਰਤੋ.”
Best wishes on Maharashtra Day. The state is blessed with a great culture and hardworking people who have enriched national progress across different sectors. I pray for the continued progress of Maharashtra in the years to come.
— Narendra Modi (@narendramodi) May 1, 2023
महाराष्ट्र दिनाच्या शुभेच्छा.राज्याला महान संस्कृती आणि विविध क्षेत्रात राष्ट्राची प्रगती समृद्ध करणारे मेहनती लोक लाभले आहेत.भविष्यातही महाराष्ट्राची अशीच प्रगती होत राहील अशी मी कामना करतो.
— Narendra Modi (@narendramodi) May 1, 2023


