Share
 
Comments

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾ ਅਸ਼ਟਮੀ ਦੇ ਪਾਵਨ ਅਵਸਰ ‘ਤੇ ਸਭ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਮਹਾਗੌਰੀ ਦੀ ਕਿਰਪਾ ਸਾਰਿਆਂ ਦੇ ਜੀਵਨ ਵਿੱਚ ਸੁਭਾਗ, ਸਮ੍ਰਿੱਧੀ ਅਤੇ ਸਫ਼ਲਤਾ ਲਿਆਵੇ। ਸ਼੍ਰੀ ਮੋਦੀ ਨੇ ਮਾਂ ਮਹਾਗੌਰੀ ਦਾ ਉਸਤਤੀ (ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝੀ ਕੀਤੀ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

"वन्दे वाञ्छितकामार्थं चन्द्रार्धकृतशेखराम्।

सिंहारूढां चतुर्भुजां महागौरीं यशस्वीनीम्॥

ਮਹਾ ਅਸ਼ਟਮੀ ਦੀਆਂ ਅਨੰਤ ਸ਼ੁਭਕਾਮਨਾਵਾਂ। ਮਾਂ ਮਹਾਗੌਰੀ ਹਰ ਕਿਸੇ ਦੇ ਜੀਵਨ ਵਿੱਚ ਸੁਭਾਗ, ਸੰਪੰਨਤਾ ਅਤੇ ਸਫ਼ਲਤਾ ਲੈ ਕੇ ਆਵੇ। ਮਾਤਾ ਦੇ ਭਗਤਾਂ ਦੇ ਲਈ ਉਨ੍ਹਾਂ ਦੀ ਇਹ ਉਸਤਤੀ..."

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
'Ambitious... resilient': What World Bank experts said on Indian economy

Media Coverage

'Ambitious... resilient': What World Bank experts said on Indian economy
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 7 ਦਸੰਬਰ 2022
December 07, 2022
Share
 
Comments

Citizens Rejoice as UPI Transactions see 650% rise at Semi-urban and Rural Stores Signalling a Rising, Digital India

Appreciation for Development in the New India Under PM Modi’s Visionary Leadership