ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼ਰਦ ਪੂਰਨਿਮਾ ਦੇ ਸ਼ੁਭ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਐਕਸ 'ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਲਿਖਿਆ:
"ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਸ਼ਰਦ ਪੂਰਨਿਮਾ ਦੀਆਂ ਬਹੁਤ-ਬਹੁਤ ਵਧਾਈਆਂ। ਇਹ ਪਵਿੱਤਰ ਮੌਕਾ ਤੁਹਾਡੇ ਸਾਰਿਆਂ ਲਈ ਖ਼ੁਸ਼ਹਾਲੀ, ਖ਼ੁਸ਼ੀ ਅਤੇ ਚੰਗੀ ਸਿਹਤ ਲਿਆਵੇ। ਮਾਂ ਲਕਸ਼ਮੀ ਅਤੇ ਚੰਦਰਦੇਵ ਦੀ ਕਿਰਪਾ ਨਾਲ ਸਭ ਦੀ ਭਲਾਈ ਹੋਵੇ, ਇਹੀ ਮੇਰੀ ਕਾਮਨਾ ਹੈ।
देशभर के मेरे परिवारजनों को शरद पूर्णिमा की ढेरों शुभकामनाएं। यह पावन अवसर आप सभी के लिए संपन्नता, प्रसन्नता और उत्तम स्वास्थ्य लेकर आए। मां लक्ष्मी और चंद्रदेव की कृपा से सबका कल्याण हो, यही कामना है।
— Narendra Modi (@narendramodi) October 6, 2025


