ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 800 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਟ੍ਰੈਕ ਅਤੇ ਫੀਲਡ ਐਥਲੀਟ ਮੁਹੰਮਦ ਅਫਸਲ ਪੁਲਿੱਕਲਾਕਥ (Mohammed Afsal Pulikkalakath) ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪੁਰਸ਼ਾਂ ਦੇ 800 ਮੀਟਰ ਏਸ਼ਿਆਈ ਖੇਡਾਂ ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਮੁਹੰਮਦ ਅਫਸਲ ਪੁਲਿੱਕਲਾਕਥ (Mohammed Afsal Pulikkalakath) ਨੂੰ ਵਧਾਈਆਂ।
ਉਨ੍ਹਾਂ ਨੂੰ ਆਪਣੀ ਸਖ਼ਤ ਮਿਹਨਤ ਅਤੇ ਜੁਝਾਰੂਪਣ ਦਾ ਫਲ ਮਿਲਿਆ ਹੈ। ਇਸ ਸਫ਼ਲਤਾ ‘ਤੇ ਭਾਰਤ ਬਹੁਤ ਖੁਸ਼ ਹੈ ਅਤੇ ਜਸ਼ਨ ਮਨਾ ਰਿਹਾ ਹੈ, ਸ਼ਾਬਾਸ਼!”
Congratulations Mohammed Afsal Pulikkalakath for clinching the Silver Medal in the Men's 800m Asian Games event.
— Narendra Modi (@narendramodi) October 3, 2023
His hard work and resilience have paid off. India is rejoicing and celebrating this success.
Well done! pic.twitter.com/9FizgVwVN8


