ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਬਿਊਨਸ ਆਇਰਸ ਸ਼ਹਿਰ ਦੀ ਸਰਕਾਰ ਦੇ ਪ੍ਰਮੁੱਖ ਸ਼੍ਰੀ ਜੌਰਜ ਮੈਕ੍ਰੀ (Mr. Jorge Macri) ਨੇ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਦਾਨ ਕੀਤੀ।
ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਬਿਊਨਸ ਆਇਰਸ ਸ਼ਹਿਰ ਦੀ ਸਰਕਾਰ ਦੇ ਪ੍ਰਮੁੱਖ ਸ਼੍ਰੀ ਜੌਰਜ ਮੈਕ੍ਰੀ (Mr. Jorge Macri) ਤੋਂ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।
@jorgemacri”
Honoured to receive the Key to the City of Buenos Aires from Mr. Jorge Macri, Chief of the City Government of Buenos Aires.@jorgemacri pic.twitter.com/wNggutMwtt
— Narendra Modi (@narendramodi) July 5, 2025
Es un honor recibir la Llave de la Ciudad de Buenos Aires por parte del Sr. Jorge Macri, Jefe de Gobierno de la Ciudad de Buenos Aires.@jorgemacri pic.twitter.com/78C07MFm4P
— Narendra Modi (@narendramodi) July 5, 2025


