ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਮਨੀਸ਼ਾ ਕੀਰ, ਪ੍ਰੀਤੀ ਰਜਕ ਅਤੇ ਰਾਜੇਸ਼ਵਰੀ ਕੁਮਾਰੀ ਦੀ ਮਹਿਲਾ ਟ੍ਰੈਪ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਸ਼੍ਰੀ ਮੋਦੀ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ;
“ਸਾਡੀ ਮਹਿਲਾ ਟ੍ਰੈਪ ਟੀਮ ਦੁਆਰਾ ਕੌਸ਼ਲ ਅਤੇ ਸਟੀਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਅਤੇ ਭਾਰਤ ਨੇ ਇਸ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ! ਇਸ ਅਸਾਧਾਰਣ ਪ੍ਰਦਰਸ਼ਨ ਦੇ ਲਈ ਮਨੀਸ਼ਾ ਕੀਰ, ਪ੍ਰੀਤੀ ਰਜਕ ਅਤੇ ਰਿਆ ਕੁਮਾਰੀ (@RiaKumari7) ਨੂੰ ਸ਼ਾਬਾਸ਼।”
A spectacular display of skill and precision by our Women's Trap Team, as India wins's Silver Medal in this event! Well done Manisha Keer, Preeti Rajak and @RiaKumari7 for the exceptional performance. pic.twitter.com/ne5hfHsZC5
— Narendra Modi (@narendramodi) October 1, 2023


