ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲਕਸ਼ਦ੍ਵੀਪ ਵਿੱਚ ‘ਨਿਊਟ੍ਰੀ ਗਾਰਡਨ ਪ੍ਰੋਜੈਕਟ’ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨੇ ਦਿਖਾਇਆ ਹੈ ਕਿ ਲਕਸ਼ਦ੍ਵੀਪ ਦੇ ਲੋਕ ਨਵੀਆਂ ਚੀਜ਼ਾਂ ਨੂੰ ਸਿੱਖਣ ਅਤੇ ਅਪਣਾਉਣ ਨੂੰ ਲੈ ਕੇ ਕਿਤਨੇ ਉਤਸ਼ਾਹਿਤ ਹਨ।

ਇਸ ਪ੍ਰੋਜੈਕਟ ਦੀ ਸ਼ੁਰੂਆਤ ਆਤਮਨਿਰਭਰ ਭਾਰਤ ਦੇ ਵਿਕਾਸ ਉਦੇਸ਼ ਦੇ ਫਲਸਰੂਪ ਕੀਤੀ ਗਈ ਹੈ ਜਿਸ ਵਿੱਚ 1000 ਕਿਸਾਨਾਂ ਨੂੰ ਸਬਜ਼ੀ ਦੇ ਬੀਜ ਉਪਲਬਧ ਕਰਵਾਏ ਗਏ ਹਨ।

ਇਸ ਦੇ ਇਲਾਵਾ,  ਬੈਕਯਾਰਡ ਪੋਲਟਰੀ ਸਕੀਮ ਦੇ ਤਹਿਤ 600 ਰੁਪਏ ਤੋਂ ਘੱਟ ਆਮਦਨ ਵਾਲੇ ਲਕਸ਼ਦ੍ਵੀਪ ਦੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵਦੇਸ਼ੀ ਨਸਲਾਂ ਦੀਆਂ 7000 ਮੁਰਗੀਆਂ ਵੰਡੀਆਂ ਗਈਆਂ ਸਨ।

ਲਕਸ਼ਦ੍ਵੀਪ ਦੇ ਰਾਜਪਾਲ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਸ਼ਲਾਘਾਯੋਗ ਪ੍ਰਯਾਸ, ਬਿਹਤਰੀਨ ਪਰਿਣਾਮ! ਇਸ ਪਹਿਲ ਨੇ ਦਿਖਾਇਆ ਹੈ ਕਿ ਲਕਸ਼ਦ੍ਵੀਪ ਦੇ ਲੋਕ ਨਵੀਆਂ ਚੀਜ਼ਾਂ ਸਿੱਖਣ ਅਤੇ ਅਪਣਾਉਣ ਨੂੰ ਲੈ ਕੇ ਕਿਤਨੇ ਉਤਸ਼ਾਹਿਤ ਰਹਿੰਦੇ ਹਨ।”

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
After PM's snack break, jhalmuri grabs attention

Media Coverage

After PM's snack break, jhalmuri grabs attention
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਅਪ੍ਰੈਲ 2026
April 20, 2026

Honouring Saints, Powering Futures: PM Modi’s Leadership That Blends Heritage, Highways and High Growth