ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੁਣੇ ਦੇ ਲੋਕ ਵਿਸ਼ੇਸ਼ ਸੈੱਲੀ ਭਲੀਭਾਂਤੀ ਜਾਣਦੇ ਹਨ। ਪੁਣੇ ਦੇ ਲੋਕਾਂ ਨੇ ਵੰਦੇ ਭਾਰਤ ਟ੍ਰੇਨ ਦਾ ਪੁਣੇ ਪਹੁੰਚਣ 'ਤੇ ਢੋਲ ਤਾਸ਼ਾ ਦੀ ਜੋਰਦਾਰ ਤਾਲ ਨਾਲ ਸ਼ਾਨਦਾਰ ਸੁਆਗਤ ਕੀਤਾ।
ਸੈਂਟ੍ਰਲ ਰੇਲਵੇ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਪੁਣੇ ਜ਼ਰੂਰ ਜਾਣਦਾ ਹੈ ਕਿ ਕਿਹੜੇ ਸਟਾਈਲ (ਅੰਦਾਜ਼) ਵਿੱਚ ਸੁਆਗਤ ਕਰਨਾ ਹੈ!"
Pune surely knows how to welcome in style! https://t.co/SryEBCxn6I
— Narendra Modi (@narendramodi) February 11, 2023


