ਸੀਰੀਅਲ
ਨੰਬਰ
ਸਹਿਮਤੀ ਪੱਤਰ/ਸਮਝੌਤੇ
1.
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਅਤੇ ਸਿਹਤ ਮੰਤਰਾਲਾ, ਇੰਡੋਨੇਸ਼ੀਆ ਦੇ ਦਰਮਿਆਨ ਸਿਹਤ ਸਹਿਯੋਗ ‘ਤੇ ਸਹਿਮਤੀ ਪੱਤਰ।
2.
ਭਾਰਤੀ ਤਟ ਰੱਖਿਅਕ ਅਤੇ ਬਾਕਾਮਲਾ, ਇੰਡੋਨੇਸ਼ੀਆ ਦੇ ਦਰਮਿਆਨ ਸਮੁੰਦਰੀ ਸੇਫਟੀ ਅਤੇ ਸਕਿਉਰਿਟੀ ਸਹਿਯੋਗ ‘ਤੇ ਸਹਿਮਤੀ ਪੱਤਰ। (ਨਵੀਨੀਕਰਣ-Renewal)
3.
ਆਯੁਸ਼ ਮੰਤਰਾਲਾ (Ministry of AYUSH) ਦੇ ਭਾਰਤੀ ਚਿਕਿਤਸਾ ਅਤੇ ਹੋਮਿਓਪੈਥੀ ਦੇ ਲਈ ਫਾਰਮਾਕੋਪੀਆ ਕਮਿਸ਼ਨ (Pharmacopoeia Commission for Indian Medicine & Homeopathy)ਅਤੇ ਇੰਡੋਨੇਸ਼ਿਆਈ ਫੂਡ ਅਤੇ ਡ੍ਰੱਗ ਅਥਾਰਿਟੀ(Indonesian Food and Drug Authority) ਦੇ ਦਰਮਿਆਨ ਪਰੰਪਰਾਗਤ ਚਿਕਿਤਸਾ ਗੁਣਵੱਤਾ ਭਰੋਸੇ (Traditional Medicine Quality Assurance) ਦੇ ਖੇਤਰ ਵਿੱਚ ਸਹਿਮਤੀ ਪੱਤਰ।
4.
ਭਾਰਤ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਇੰਡੋਨੇਸ਼ੀਆ ਦੇ ਸੰਚਾਰ ਅਤੇ ਡਿਜੀਟਲ ਮਾਮਲਿਆਂ ਦੇ ਮੰਤਰਾਲੇ ਦੇ ਦਰਮਿਆਨ ਡਿਜੀਟਲ ਵਿਕਾਸ ਦੇ ਖੇਤਰਾਂ (Fields of Digital Development) ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ।
5.
ਭਾਰਤ ਦੇ ਸੱਭਿਆਚਾਰ ਮੰਤਰਾਲੇ ਅਤੇ ਇੰਡੋਨੇਸ਼ੀਆ ਦੇ ਸੱਭਿਆਚਾਰ ਮੰਤਰਾਲੇ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਅਵਧੀ 2025 - 28)





