ਸਹਿਮਤੀ ਪੱਤਰ /ਸਮਝੌਤੇ:
ਨਾਮੀਬੀਆ ਵਿੱਚ ਉੱਦਮਤਾ ਵਿਕਾਸ ਕੇਂਦਰ ਦੀ ਸਥਾਪਨਾ ‘ਤੇ ਸਹਿਮਤੀ ਪੱਤਰ
ਸਿਹਤ ਅਤੇ ਚਿਕਿਸਤਾ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ
ਐਲਾਨ:
ਨਾਮੀਬੀਆ ਨੇ ਸੀਡੀਆਰਆਈ (CDRI) (ਆਪਦਾ ਰੋਧੀ ਬੁਨਿਆਦੀ ਢਾਂਚਾ ਗਠਬੰਧਨ- Coalition for Disaster Resilient Infrastructure) ਵਿੱਚ ਸ਼ਾਮਲ ਹੋਣ ਲਈ ਸਵੀਕ੍ਰਿਤੀ ਪੱਤਰ ਪ੍ਰਸਤੁਤ ਕੀਤਾ
ਨਾਮੀਬੀਆ ਨੇ ਗਲੋਬਲ ਬਾਇਓਫਿਊਲਸ ਅਲਾਇੰਸ (Global Biofuels Alliance) ਵਿੱਚ ਸ਼ਾਮਲ ਹੋਣ ਲਈ ਸਵੀਕ੍ਰਿਤੀ ਪੱਤਰ ਪ੍ਰਸਤੁਤ ਕੀਤਾ
ਨਾਮੀਬੀਆ ਯੂਪੀਆਈ (UPI) ਟੈਕਨੋਲੋਜੀ ਅਪਣਾਉਣ ਦੇ ਲਈ ਲਾਇਸੈਂਸਿੰਗ ਸਮਝੌਤੇ ‘ਤੇ ਹਸਤਾਖਰ ਕਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ


