ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਈ ਰਾਸ਼ਟਰਾਂ ਦੇ ਉਨ੍ਹਾਂ ਡਿਪਲੋਮੈਟਾਂ ਦੀ ਉਪਸਥਿਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ, ਜਿਨ੍ਹਾਂ ਨੇ ਕਾਸ਼ੀ ਦੀ ਦੇਵ ਦੀਪਾਵਲੀ (Kashi's Dev Deepavali) ਦੇ ਦੌਰਾਨ ਭਾਰਤ ਦੀ ਸੱਭਿਆਚਾਰਕ ਜੀਵੰਤਤਾ ਦੀ ਝਲਕ ਪਾਈ।

 

ਸ਼੍ਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਕਾਸ਼ੀ ਦੇਵ ਦੀਪਾਵਲੀ (Dev Deepavali) ਦਾ ਸਮਾਨਾਰਥਕ ਹੈ ਅਤੇ ਇਸ ਵਰ੍ਹੇ ਭੀ, ਇਹ ਉਤਸਵ ਬੇਹੱਦ ਭਵਯ (ਸ਼ਾਨਦਾਰ) ਰਿਹਾ। ਵਿਭਿੰਨ ਰਾਸ਼ਟਰਾ ਦੇ ਉਨ੍ਹਾਂ ਡਿਪਲੋਮੈਟਾਂ ਦੀ ਗਰਿਮਾਮਈ ਉਪਸਥਿਤੀ ਭੀ ਉਤਨੀ ਹੀ ਸੁਖਦ ਰਹੀ, ਜਿਨ੍ਹਾਂ ਨੇ ਭਾਰਤ ਦੀ ਸੱਭਿਆਚਾਰਕ ਜੀਵੰਤਤਾ ਦੀ ਝਲਕ ਪਾਈ।”

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
‘India has every right to defend itself’: Germany backs New Delhi after Operation Sindoor

Media Coverage

‘India has every right to defend itself’: Germany backs New Delhi after Operation Sindoor
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਮਈ 2025
May 24, 2025

Citizen Appreciate New India Rising: PM Modi's Vision in Action