ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 1413 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਿਹਟਾ, ਪਟਨਾ, ਬਿਹਾਰ ਵਿਖੇ ਇੱਕ ਨਵੇਂ ਸਿਵਲ ਐਨਕਲੇਵ ਦੇ ਵਿਕਾਸ ਲਈ ਏਅਰਪੋਰਟ ਅਥਾਰਿਟੀ ਆਵ੍ ਇੰਡੀਆ (ਏਏਆਈ) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਬੁਨਿਆਦੀ ਢਾਂਚਾ ਪ੍ਰੋਜੈਕਟ ਪਟਨਾ ਹਵਾਈ ਅੱਡੇ 'ਤੇ ਸਮਰੱਥਾ ਦੀ ਉਮੀਦ ਅਨੁਸਾਰ ਸੰਤ੍ਰਿਪਤਾ ਨੂੰ ਹੱਲ ਕਰਨ ਲਈ ਇੱਕ ਰਣਨੀਤਕ ਕਦਮ ਨੂੰ ਦਰਸਾਉਂਦਾ ਹੈ। ਜਦਕਿ ਏਅਰਪੋਰਟ ਅਥਾਰਿਟੀ ਆਵ੍ ਇੰਡੀਆ (ਏਏਆਈ) ਪਹਿਲਾਂ ਹੀ ਪਟਨਾ ਹਵਾਈ ਅੱਡੇ 'ਤੇ ਇੱਕ ਨਵੀਂ ਟਰਮੀਨਲ ਇਮਾਰਤ ਬਣਾਉਣ ਦੀ ਪ੍ਰਕਿਰਿਆ ਵਿੱਚ ਲਗੀ ਹੋਈ ਹੈ, ਜਿਸ ਵਿੱਚ ਸੀਮਿਤ ਜ਼ਮੀਨ ਦੀ ਉਪਲਬਧਤਾ ਕਾਰਨ ਹੋਰ ਵਿਸਤਾਰ ਵਿੱਚ ਰੁਕਾਵਟ ਆ ਰਹੀ ਹੈ।

ਬਿਹਟਾ ਹਵਾਈ ਅੱਡੇ 'ਤੇ ਪ੍ਰਸਤਾਵਿਤ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ 66,000 ਵਰਗ ਮੀਟਰ ਵਿੱਚ ਫੈਲੀ ਹੈ ਅਤੇ 3000 ਪੀਕ ਆਵਰ ਯਾਤਰੀਆਂ (ਪੀਐੱਚਪੀ) ਨੂੰ ਸੰਭਾਲਣ ਅਤੇ ਸਲਾਨਾ 50 ਲੱਖ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਹੈ। ਜ਼ਰੂਰਤ ਪੈਣ 'ਤੇ ਇਸ ਨੂੰ ਹੋਰ 50 ਲੱਖ ਤੱਕ ਵਧਾਇਆ ਜਾਵੇਗਾ ਅਤੇ ਅੰਤਿਮ ਸਮਰੱਥਾ ਪ੍ਰਤੀ ਸਾਲ ਇੱਕ ਕਰੋੜ ਯਾਤਰੀ ਹੋਵੇਗੀ। ਪ੍ਰੋਜੈਕਟ ਦੇ ਮੁੱਖ ਭਾਗਾਂ ਵਿੱਚ ਏ-321/ਬੀ-737-800/ਏ-320 ਕਿਸਮ ਦੇ ਹਵਾਈ ਜਹਾਜ਼ਾਂ ਦੇ ਨਾਲ-ਨਾਲ ਦੋ ਲਿੰਕ ਟੈਕਸੀਵੇ ਲਈ ਢੁਕਵੇਂ 10 ਪਾਰਕਿੰਗ ਬੇਅਜ਼ ਨੂੰ ਅਨੁਕੂਲ ਬਣਾਉਣ ਦੇ ਸਮਰੱਥ ਐਪਰਨ (Apron) ਦਾ ਨਿਰਮਾਣ ਸ਼ਾਮਲ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Rolls-Royce joins with HAL at the wheel to make India a major aerospace hub

Media Coverage

Rolls-Royce joins with HAL at the wheel to make India a major aerospace hub
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਮਈ 2026
May 15, 2026

Viksit Bharat Unleashed: PM Modi's Blueprint Delivers Energy Independence, Tech Boom, and Diplomatic Dominance