ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੋਸ਼ਲ ਮੀਡੀਆ ‘ਤੇ ਸਵਸਤੀ ਮੇਹੁਲ ਦਾ ਇੱਕ ਭਜਨ ‘ਰਾਮ ਆਏਂਗੇ’ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸਵਸਤੀ ਜੀ ਦਾ ਇਹ ਭਜਨ ਇੱਕ ਵਾਰ ਸੁਣ ਲਈਏ ਤਾਂ ਲੰਬੇ ਸਮੇਂ ਤੱਕ ਕੰਨਾਂ ਵਿੱਚ ਗੂੰਜਦਾ ਰਹਿੰਦਾ ਹੈ। ਅੱਖਾਂ ਤੋਂ ਹੰਝੂਆਂ ਨਾਲ, ਮਨ ਨੂੰ ਭਾਵਾਂ ਨਾਲ ਭਰ ਦਿੰਦਾ ਹੈ। #ShriRamBhajan”
https://youtu.be/L2bcbXa2ou4?si=6XjBvZTY4oUDHeI3 "
स्वस्ति जी का ये भजन एक बार सुन लें तो लंबे समय तक कानों में गूंजता रहता है। आंखों को आंसुओं से, मन को भावों से भर देता है। #ShriRamBhajan https://t.co/0nD3XmAbzk
— Narendra Modi (@narendramodi) January 6, 2024


