ਉੱਤਰ ਪ੍ਰਦੇਸ਼ ਦੇ ਗਵਰਨਰ ਸ਼੍ਰੀਮਤੀ ਆਨੰਦੀਬੇਨ ਪਟੇਲ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ ਦਫ਼ਤਰ ਦੇ ਹੈਂਡਲ ਨੇ ਐਕਸ ‘ਤੇ ਪੋਸਟ ਕੀਤਾ:
ਉੱਤਰ ਪ੍ਰਦੇਸ਼ ਦੇ ਗਵਰਨਰ ਸ਼੍ਰੀਮਤੀ@anandibenpatel ਨੇ ਪ੍ਰਧਾਨ ਮੰਤਰੀ@narendramodi ਨਾਲ ਮੁਲਾਕਾਤ ਕੀਤੀ
@GovernorofUp”
Governor of Uttar Pradesh, @anandibenpatel Ji met Prime Minister @narendramodi.@GovernorofUp pic.twitter.com/rFaBRGWDrw
— PMO India (@PMOIndia) April 16, 2025


