ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 800 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਐਥਲੀਟ ਮੁਹੰਮਦ ਅਫਸਲ ਪੁਲਿੱਕਲਾਕਥ (Mohammed Afsal Pulikkalakath) ਨੂੰ ਵਧਾਈਆਂ ਦਿੱਤੀਆਂ October 03rd, 11:27 pm