ਕੈਬਨਿਟ ਨੇ ਹਾੜੀ ਸੀਜ਼ਨ, 2022-23 (01.01.2023 ਤੋਂ 31.03.2023 ਤੱਕ) ਲਈ ਪੌਸ਼ਟਿਕ ਤੱਤ ਅਧਾਰਤ ਸਬਸਿਡੀ (ਐੱਨਬੀਐੱਸ) ਦਰਾਂ ਵਿੱਚ ਸੋਧ ਕਰਨ ਅਤੇ ਸਾਉਣੀ ਦੇ ਸੀਜ਼ਨ, 2023 (1.4.2023 ਤੋਂ 30.09.2023 ਤੱਕ) ਲਈ ਫਾਸਫੇਟਿਕ ਅਤੇ ਪੋਟਾਸਿਕ (ਪੀ ਅਤੇ ਕੇ) ਖਾਦਾਂ ’ਤੇ ਪੌਸ਼ਟਿਕ ਤੱਤ ਅਧਾਰਤ ਸਬਸਿਡੀ (ਐੱਨਬੀਐੱਸ) ਦਰਾਂ ਦੇ ਨਿਰਧਾਰਨ ਨੂੰ ਪ੍ਰਵਾਨਗੀ ਦਿੱਤੀ
May 17th, 03:58 pm