ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ‘ਤੇ ਸਬਕਾ ਵਿਕਾਸ ਮਹਾ ਕੁਇਜ਼ ਵਿੱਚ ਹਿੱਸਾ ਲੈਣ ਦੇ ਲਈ ਤਾਕੀਦ ਕੀਤੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਇਹ ਇੱਕ ਦਿਲਚਸਪ ਕੁਇਜ਼ ਹੈ, ਜੋ ਸੁਸ਼ਾਸਨ ਪਹਿਲਾ ਦੀ ਇੱਕ ਲੜੀ ਕਵਰ ਕਰੇਗਾ।
ਮਾਈਗਾਵ ਇੰਡੀਆ ਦੇ ਇੱਕ ਟੀਵਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਇੱਕ ਦਿਲਚਸਪ ਕੁਇਜ਼ ਹੈ, ਜੋ ਸੁਸ਼ਾਸਨ ਦੀਆਂ ਪਹਿਲਾ ਦੀ ਇੱਕ ਲੜੀ ਨੂੰ ਕਵਰ ਕਰੇਗਾ। #SabkaVikasMahaQuiz ਵਿੱਚ ਹਿੱਸਾ ਲੈਣ ਅਤੇ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਸਾਡੀ ਸਮੂਹਿਕ ਖੋਜ ਨੂੰ ਮਜ਼ਬੂਤ ਕਰੇ। ”
This is an interesting quiz which will cover a series of good governance initiatives.
— Narendra Modi (@narendramodi) April 14, 2022
Do take part in the #SabkaVikasMahaQuiz and strengthen our collective quest towards inclusive development. https://t.co/t50ODAlMua