Share
 
Comments

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰ ਘਰ ਤਿਰੰਗਾ ਅਭਿਯਾਨ ਦੇ ਪ੍ਰਤੀ ਦੇਸ਼ ਭਰ ਵਿੱਚ ਲੋਕਾਂ ਦੇ ਉਤਸ਼ਾਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

"ਅਲੌਕਿਕ ਦ੍ਰਿਸ਼! ਦੇਸ਼ ਦੇ ਜਲ, ਥਲ ਅਤੇ ਨਭ ਵਿੱਚ ਤਿਰੰਗਾ ਲਹਿਰਾਉਂਦਾ ਦੇਖ ਕੇ ਹਰ ਭਾਰਤੀ ਖੁਸ਼ ਹੈ। #HarGharTiranga "

"ਇਸ ਜਜ਼ਬੇ ਨੂੰ ਪ੍ਰਣਾਮ! ਤਿਰੰਗੇ ਦੇ ਪ੍ਰਤੀ ਬੇਮਿਸਾਲ ਸਨਮਾਨ ਦਾ ਇਹ ਸਾਹਸਿਕ ਦ੍ਰਿਸ਼ ਭਾਰਤੀਆਂ ਦੇ ਉਤਸ਼ਾਹ ਅਤੇ ਉਮੰਗ ਨੂੰ ਦਰਸਾਉਂਦਾ ਹੈ। #HarGharTiranga "

“ਅਦਭੁਤ! ਭਾਰਤ ਦੇ ਭਾਵੀ ਕਰਣਧਾਰਾਂ ਨਾਲ ਭਰੀਆਂ ਅਜਿਹੀਆਂ ਤਿਰੰਗਾ ਯਾਤਰਾਵਾਂ ਹਰ ਕਿਸੇ ਵਿੱਚ ਰਾਸ਼ਟਰ ਭਗਤੀ ਦਾ ਜੋਸ਼ ਭਰਨ ਵਾਲੀਆਂ ਹਨ। #HarGharTiranga"

“ਇਹ ਵਿਸ਼ਾਖਾਪਟਨਮ ਦੇ ਲੋਕਾਂ ਦੁਆਰਾ ਇੱਕ ਮਹਾਨ ਸਮੂਹਿਕ ਪ੍ਰਯਤਨ ਹੈ। ਮੈਂ #HarGharTiranga ਅਭਯਾਨ ਦੇ ਪ੍ਰਤੀ ਉਤਸ਼ਾਹ ਦੀ ਪ੍ਰਸ਼ੰਸਾ ਕਰਦਾ ਹਾਂ।"

"ਲੱਦਾਖ ਵਿੱਚ ਇੱਕ ਉਤਕ੍ਰਿਸ਼ਟ ਪ੍ਰਯਤਨ ਜੋ #HarGharTiranga ਅਭਿਯਾਨ ਨਾਲ ਜੁੜੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।"

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
PM Modi gifts Buddha artwork associated with Karnataka to his Japanese counterpart

Media Coverage

PM Modi gifts Buddha artwork associated with Karnataka to his Japanese counterpart
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਮਾਰਚ 2023
March 20, 2023
Share
 
Comments

The Modi Government’s Push to Transform India into a Global Textile Giant with PM MITRA

Appreciation For Good Governance and Exponential Growth Across Diverse Sectors with PM Modi’s Leadership