ਪ੍ਰਧਾਨ ਮੰਤਰੀ ਨੇ ਆਰਥਿਕ ਸਰਵੇਖਣ ਨੂੰ ਭਾਰਤ ਦੇ ਰਿਫੋਰਮ ਐਕਸਪ੍ਰੈੱਸ ਦੀ ਇੱਕ ਵਿਆਪਕ ਤਸਵੀਰ ਵਜੋਂ ਉਜਾਗਰ ਕੀਤਾ, ਜੋ ਇੱਕ ਚੁਣੌਤੀਪੂਰਨ ਵਿਸ਼ਵ ਵਾਤਾਵਰਨ ਵਿੱਚ ਸਥਿਰ ਪ੍ਰਗਤੀ ਨੂੰ ਦਰਸਾਉਂਦਾ ਹੈ January 29th, 08:31 pm