ਪ੍ਰਧਾਨ ਮੰਤਰੀ ਨੇ ਯਾਦ ਵਾਸ਼ੇਮ – ਦਿ ਵਰਲਡ ਹੋਲੋਕਾਸਟ ਰਿਮੈਂਬਰੈਂਸ(ਯਾਦਗਾਰੀ) ਕੇਂਦਰ ਦਾ ਦੌਰਾ ਕੀਤਾ

February 26th, 09:02 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਅੱਜ ਯੇਰੂਸ਼ਲਮ ਵਿੱਚ ਸਥਿਤ ਯਾਦ ਵਾਸ਼ੇਮ -ਦ ਵਰਲਡ ਹੋਲੋਕਾਸਟ ਰਿਮੈਂਬਰੈਂਸ (ਯਾਦਗਾਰੀ) ਕੇਂਦਰ ਦਾ ਦੌਰਾ ਕੀਤਾ ਅਤੇ ਹੋਲੋਕਾਸਟ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਹਾਲ ਆਫ਼ ਰਿਮੈਂਬਰੈਂਸ ਵਿੱਚ ਆਯੋਜਿਤ ਇੱਕ ਭਾਵੁਕ ਸਮਾਗਮ ਵਿੱਚ ਹਿੱਸਾ ਲਿਆ। ਇਸ ਸਮਾਗਮ ਦੌਰਾਨ ਕੈਂਟਰ ਵੱਲੋਂ ਅਲ ਮਾਲੇਹ ਰਹਮੀਮ ਦੇ ਭਾਵੁਕ ਪਾਠ ਨੇ ਇਸ ਨੂੰ ਹੋਰ ਵੀ ਭਾਵੁਕ ਬਣਾ ਦਿੱਤਾ। ਪ੍ਰਧਾਨ ਮੰਤਰੀ ਨੇ ਬੁੱਕ ਆਫ਼ ਨੇਮਸ ਹਾਲ ਦਾ ਵੀ ਦੌਰਾ ਕੀਤਾ, ਜਿੱਥੇ ਹੋਲੋਕਾਸਟ ਦੇ ਪੀੜਤਾਂ ਦੀਆਂ ਨਿੱਜੀ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।

PM visits Yad Vashem Memorial Museum, homage to victims of holocaust

July 04th, 08:58 pm

PM Narendra Modi today paid homage to the victims of the holocaust at Yad Vashem Memorial Museum in Israel. Israeli PM Benjamin Netanyahu also accompanied the Prime Minister.