ਪ੍ਰਧਾਨ ਮੰਤਰੀ ਨੇ ਲੰਦਨ ਵਿੱਚ ਵਰਲਡ ਟੀਮ ਬਲਿਜ਼ ਚੈਂਪੀਅਨਸ਼ਿਪ ਦੇ ਬਲਿਜ਼ ਸੈਮੀਫਾਈਨਲ ਵਿੱਚ ਸ਼ਾਨਦਾਰ ਜਿੱਤ ਲਈ ਦਿਵਯਾ ਦੇਸ਼ਮੁਖ ਨੂੰ ਵਧਾਈ ਦਿੱਤੀ
June 19th, 02:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਸ਼ਤਰੰਜ ਖਿਡਾਰਣ ਦਿਵਯਾ ਦੇਸ਼ਮੁਖ ਨੂੰ ਲੰਦਨ ਵਿੱਚ ਵਰਲਡ ਟੀਮ ਬਲਿਜ਼ ਚੈਂਪੀਅਨਸ਼ਿਪ ਦੇ ਬਲਿਜ਼ ਸੈਮੀਫਾਈਨਲ ਦੇ ਦੂਸਰੇ ਪੜਾਅ ਵਿੱਚ ਵਿਸ਼ਵ ਦੀ ਨੰਬਰ 1 ਖਿਡਾਰਣ ਹੌਉ ਯਿਫਾਨ (Hou Yifan) ‘ਤੇ ਉਸ ਦੀ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ।