ਪ੍ਰਧਾਨ ਮੰਤਰੀ ਨੇ ‘ਵਿਸ਼ਵ ਪ੍ਰਿਥਵੀ ਦਿਵਸ’ ਦੇ ਅਵਸਰ ’ਤੇ ਟੀਐੱਮਪੀਕੇ ਦੁਆਰਾ ਆਯੋਜਿਤ 100,000 ਰੁੱਖ ਲਗਾਉਣ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ
April 24th, 11:43 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਵਿਸ਼ਵ ਪ੍ਰਿਥਵੀ ਦਿਵਸ’ ਦੇ ਅਵਸਰ ’ਤੇ ਟਕਮ (Takam Mising Porin Kebang) ਮਿਸਿੰਗ ਪੋਰਿਨ ਕੇਬਾਂਗ (ਟੀਐੱਮਪੀਕੇ) ਦੁਆਰਾ ਆਯੋਜਿਤ 100,000 ਰੁੱਖ ਲਗਾਉਣ ਦੇ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਹੈ।