ਸਾਡੇ ਸਾਬਕਾ ਸੈਨਿਕ, ਨਾਇਕ ਅਤੇ ਦੇਸ਼ ਭਗਤੀ ਦੇ ਸਦੀਵੀ ਪ੍ਰਤੀਕ ਹਨ: ਪ੍ਰਧਾਨ ਮੰਤਰੀ

January 14th, 01:21 pm

ਦੇਸ਼ ਦੀ ਸੁਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਥਿਆਰਬੰਦ ਸੈਨਾਵਾਂ ਦੇ ਵੈਟਰਨਜ਼ ਦਿਵਸ ਦੇ ਅਵਸਰ ‘ਤੇ ਕਿਹਾ ਕਿ ਸਾਡੇ ਸਾਬਕਾ ਸੈਨਿਕ, ਨਾਇਕ ਅਤੇ ਦੇਸ਼ਭਗਤੀ ਦੇ ਸਦੀਵੀ ਪ੍ਰਤੀਕ ਹਨ।

ਪ੍ਰਧਾਨ ਮੰਤਰੀ ਨੇ ਅਨੁਭਵੀ ਫਿਲਮ ਨਿਰਮਾਤਾ ਸ਼੍ਰੀ ਸ਼ਿਆਮ ਬੇਨੇਗਲ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

December 23rd, 11:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਨੁਭਵੀ ਫਿਲਮ ਨਿਰਮਾਤਾ ਸ਼੍ਰੀ ਸ਼ਿਆਮ ਬੇਨੇਗਲ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ।

PM condoles INA veteran Lalit Ram ji

May 09th, 01:50 pm

The Prime Minister, Shri Narendra Modi has expressed deep grief over the demise of INA veteran Shri Lalit Ram ji.