ਪ੍ਰਧਾਨ ਮੰਤਰੀ ਨੇ ਪੋਪ ਲਿਓ XIV (Holiness Pope Leo) ਨੂੰ ਸ਼ੁਭਕਾਮਨਾਵਾਂ ਦਿੱਤੀਆਂ
May 09th, 02:21 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਲੋਕਾਂ ਵੱਲੋਂ ਸਰਬਉੱਚ ਪੋਪ ਲਿਓ XIV (Holiness Pope Leo) ਨੂੰ ਆਪਣੀਆਂ ਦਿਲੋਂ ਵਧਾਈਆਂ ਅਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕੈਥੋਲਿਕ ਚਰਚ ਦੇ ਪੋਪ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਵਿਸ਼ਵ ਸ਼ਾਂਤੀ, ਸਦਭਾਵਨਾ, ਇਕਜੁੱਟਤਾ ਅਤੇ ਸੇਵਾ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਡੂੰਘੀ ਮਹੱਤਤਾ ਨੂੰ ਰੇਖਾਂਕਿਤ ਕੀਤਾ।ਪ੍ਰਧਾਨ ਮੰਤਰੀ ਦਾ ਵੈਟੀਕਨ ਸਿਟੀ ਦਾ ਦੌਰਾ
October 30th, 02:27 pm
ਪਰਮ–ਪਵਿੱਤਰ ਪੋਪ ਫ਼੍ਰਾਂਸਿਸ ਨੇ ਸ਼ਨੀਵਾਰ, 30 ਅਕਤੂਬਰ, 2021 ਨੂੰ ਵੈਟੀਕਨ ਦੇ ਐਪੌਸਟੌਲਿਕ ਪੈਲੇਸ ਵਿਖੇ ਕੁਝ ਖ਼ਾਸ ਲੋਕਾਂ ਦੀ ਮੌਜੂਦਗੀ ’ਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ।