ਪ੍ਰਧਾਨ ਮੰਤਰੀ ਨੇ ਪ੍ਰਤਿਭਾਸ਼ਾਲੀ ਯੁਵਾ ਕ੍ਰਿਕਟਰ ਵੈਭਵ ਸੂਰਯਵੰਸ਼ੀ (Vaibhav Suryavanshi) ਨਾਲ ਮੁਲਾਕਾਤ ਕੀਤੀ
May 30th, 02:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਟਨਾ ਹਵਾਈ ਅੱਡੇ ‘ਤੇ ਪ੍ਰਤਿਭਾਸ਼ਾਲੀ ਯੁਵਾ ਕ੍ਰਿਕਟਰ ਵੈਭਵ ਸੂਰਯਵੰਸ਼ੀ (Vaibhav Suryavanshi) ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਦੇ ਕ੍ਰਿਕਟ ਕੌਸ਼ਲ ਦੀ ਪੂਰੇ ਦੇਸ਼ ਵਿੱਚ (all over the nation) ਪ੍ਰਸ਼ੰਸਾ ਹੋ ਰਹੀ ਹੈ! ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।