ਪ੍ਰਧਾਨ ਮੰਤਰੀ ਨੂੰ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਦਾਨ ਕੀਤੀ ਗਈ

July 06th, 02:42 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਬਿਊਨਸ ਆਇਰਸ ਸ਼ਹਿਰ ਦੀ ਸਰਕਾਰ ਦੇ ਪ੍ਰਮੁੱਖ ਸ਼੍ਰੀ ਜੌਰਜ ਮੈਕ੍ਰੀ (Mr. Jorge Macri) ਨੇ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਦਾਨ ਕੀਤੀ।