ਵਿਸ਼ਵ ਯਾਤਰਾ ਦਾ ਸਨਮਾਨ: ਇਨ੍ਹਾਂ 29 ਦੇਸ਼ਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ—ਜਾਣੋ ਕਿਉਂ!
July 07th, 04:59 pm
ਜਦੋਂ ਕੁਵੈਤ, ਫਰਾਂਸ, ਪਾਪੁਆ ਨਿਊ ਗਿਨੀ ਅਤੇ ਦੋ ਦਰਜਨ ਤੋਂ ਵੱਧ ਹੋਰ ਦੇਸ਼ਾਂ ਦੇ ਨੇਤਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਸਰਬਉੱਚ ਨਾਗਰਿਕ ਸਨਮਾਨ ਪ੍ਰਦਾਨ ਕਰਦੇ ਹਨ, ਤਾਂ ਇਹ ਕੂਟਨੀਤਕ ਸ਼ਿਸ਼ਟਾਚਾਰ ਤੋਂ ਵੱਧ ਦਰਸਾਉਂਦਾ ਹੈ। ਇਹ ਕਿਸੇ ਰਾਸ਼ਟਰ ਦੇ ਵਧਦੇ ਪ੍ਰਭਾਵ, ਕਦਰਾਂ-ਕੀਮਤਾਂ ਅਤੇ ਲੀਡਰਸ਼ਿਪ ਦੀ ਆਲਮੀ ਮਾਨਤਾ ਨੂੰ ਦਰਸਾਉਂਦਾ ਹੈ।ਗ੍ਰੀਸ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਗ੍ਰੈਂਡ ਕਰੌਸ ਆਵ੍ ਦ ਆਰਡਰ ਆਵ੍ ਆਨਰ (Grand Cross of the Order of Honour) ਨਾਲ ਸਨਮਾਨਿਤ ਕੀਤਾ
August 25th, 03:04 pm
ਗ੍ਰੀਸ ਦੇ ਰਾਸ਼ਟਰਪਤੀ, ਸੁਸ਼੍ਰੀ ਕਾਤਰੀਨਾ ਸਾਕੇਲਾਰੋਪੋਲੋ (Katerina Sakellaropoulou) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗ੍ਰੈਂਡ ਕਰੌਸ ਆਵ੍ ਦ ਆਰਡਰ ਆਵ੍ ਆਨਰ (The Grand Cross of the Order of Honour) ਨਾਲ ਸਨਮਾਨਿਤ ਕੀਤਾ।