ਪ੍ਰਧਾਨ ਮੰਤਰੀ ਨੇ ਸਵਦੇਸ਼ੀ ਮੀਡੀਅਮ ਐੱਲਟੀਟਿਊਡ ਲਾਂਗ ਐਂਡਯੂਰੈਂਸ ਤਪਸ ਯੂਏਵੀ ਤੋਂ ਲਈ ਗਈ ਜ਼ਮੀਨੀ ਅਤੇ ਵਾਯੂ ਪ੍ਰਦਰਸ਼ਨ ਦੀ ਹਵਾਈ ਕਵਰੇਜ ਨੂੰ ਸਾਂਝਾ ਕੀਤਾ

February 12th, 01:51 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਦੇਸ਼ੀ ਰੂਪ ਨਾਲ ਵਿਕਸਿਤ ਮੀਡੀਅਮ ਐਲਟੀਟਿਊਟ ਲਾਂਗ ਐਂਡਯੂਰੈਂਸ ਤਪਸ ਯੂਏਵੀ ਦੇ ਪੂਰਵ ਅਭਿਆਯ ਦੇ ਦੌਰਾਨ ਉਸ ਦੇ ਜ਼ਰੀਏ 12000 ਫੁੱਟ ਦੀ ਉੱਚਾਈ ਤੋਂ ਲਈ ਗਈ ਜ਼ਮੀਨੀ ਅਤੇ ਵਾਯੂ ਪ੍ਰਦਰਸ਼ਨ ਦੀ ਹਵਾਈ ਕਵਰੇਜ ਨੂੰ ਟਵੀਟਰ ’ਤੇ ਸਾਂਝਾ ਕੀਤਾ ਹੈ।