Prime Minister Pays Tribute on Swahid Diwas
December 10th, 09:42 am
Prime Minister Shri Narendra Modi today recalled the valour of all those who were a part of the historic Assam Movement, on the occasion of Swahid diwas.ਸਵਾਹਿਦ ਦਿਵਸ ਉਨ੍ਹਾਂ ਲੋਕਾਂ ਦੇ ਅਸਧਾਰਣ ਸਾਹਸ ਅਤੇ ਬਲੀਦਾਨ ਨੂੰ ਯਾਦ ਕਰਨ ਦਾ ਅਵਸਰ ਹੈ ਜਿਨ੍ਹਾਂ ਨੇ ਅਸਾਮ ਅੰਦੋਲਨ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ: ਪ੍ਰਧਾਨ ਮੰਤਰੀ
December 10th, 04:16 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਸਵਾਹਿਦ ਦਿਵਸ ਉਨ੍ਹਾਂ ਲੋਕਾਂ ਦੇ ਅਸਧਾਰਣ ਸਾਹਸ ਅਤੇ ਬਲੀਦਾਨ ਨੂੰ ਯਾਦ ਕਰਨ ਦਾ ਅਵਸਰ ਹੈ ਜਿਨ੍ਹਾਂ ਨੇ ਅਸਾਮ ਅੰਦੋਲਨ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ।ਪ੍ਰਧਾਨ ਮੰਤਰੀ ਨੇ ਸਵਾਹਿਦ ਦਿਵਸ 'ਤੇ ਅਸਾਮ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦੀ ਬਹਾਦਰੀ ਨੂੰ ਯਾਦ ਕੀਤਾ
December 10th, 09:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਾਹਿਦ ਦਿਵਸ 'ਤੇ ਅਸਾਮ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦੇ ਬਹਾਦਰੀ ਭਰੇ ਹੌਸਲੇ ਨੂੰ ਯਾਦ ਕੀਤਾ।