ਪ੍ਰਧਾਨ ਮੰਤਰੀ ਨੇ ਨਾਗਪੁਰ ਵਿੱਚ ਸਮ੍ਰਿਤੀ ਮੰਦਿਰ ਦਾ ਦੌਰਾ ਕੀਤਾ
March 30th, 11:48 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਪੁਰ ਦੇ ਸਮ੍ਰਿਤੀ ਮੰਦਿਰ ਦਾ ਦੌਰਾ ਕੀਤਾ। ਆਪਣੇ ਦੌਰੇ ਦੇ ਦੌਰਾਨ, ਉਨ੍ਹਾਂ ਨੇ ਡਾ. ਕੇ. ਬੀ. ਹੇਡਗੇਵਾਰ ਅਤੇ ਸ਼੍ਰੀ ਐੱਮ.ਐੱਸ. ਗੋਲਵਲਕਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਪ੍ਰਧਾਨ ਮੰਤਰੀ 30 ਮਾਰਚ ਨੂੰ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦਾ ਦੌਰਾ ਕਰਨਗੇ
March 28th, 02:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਮਾਰਚ ਨੂੰ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦਾ ਦੌਰਾਨ ਕਰਨਗੇ। ਉਹ ਨਾਗਪੁਰ ਜਾਣਗੇ ਅਤੇ ਸੁਬ੍ਹਾ ਕਰੀਬ 9 ਵਜੇ ਸਮ੍ਰਿਤੀ ਮੰਦਿਰ(SmrutiMandir) ਵਿਖੇ ਦਰਸ਼ਨ(Darshan) ਕਰਨਗੇ, ਫਿਰ ਦੀਕਸ਼ਾਭੂਮੀ (Deekshabhoomi) ਜਾਣਗੇ। ਸੁਬ੍ਹਾ ਕਰੀਬ 10 ਵਜੇ ਉਹ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (MadhavNetralaya Premium Centre) ਦਾ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।