ਕੇਂਦਰੀ ਕੈਬਨਿਟ ਨੇ ਸੋਲ੍ਹਵੇਂ ਵਿੱਤ ਕਮਿਸ਼ਨ ਦੇ ਲਈ ਸੰਦਰਭ-ਸ਼ਰਤਾਂ ਨੂੰ ਮਨਜ਼ੂਰੀ ਦਿੱਤੀ
November 29th, 02:27 pm
ਸੋਲ੍ਹਵੇਂ ਵਿੱਤ ਕਮਿਸ਼ਨ ਦੇ ਲਈ ਸੰਦਰਭ-ਸ਼ਰਤਾਂ ਨੂੰ ਉਚਿਤ ਸਮੇਂ ‘ਤੇ ਅਧਿਸੂਚਿਤ ਕੀਤਾ ਜਾਵੇਗਾ। ਸਰਕਾਰ ਦੁਆਰਾ 16ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਸਵੀਕਾਰ ਕੀਤੇ ਜਾਣ ਦੀ ਲੜੀ ਵਿੱਚ 1 ਅਪ੍ਰੈਲ, 2026 ਤੋਂ ਸ਼ੁਰੂ ਹੋਣ ਵਾਲੀ ਪੰਜ (5) ਵਰ੍ਹਿਆਂ ਦੀ ਅਵਧੀ ਲਈ ਹੋਣਗੀਆਂ।