ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਿਕਸਡ 50 ਮੀਟਰ ਰਾਈਫਲਸ ਪ੍ਰੋਨ ਐੱਸਐੱਚ-1 ਮੁਕਾਬਲੇ ਵਿੱਚ ਸਿਧਾਰਥ ਬਾਬੂ ਦੇ ਗੋਲਡ ਮੈਡਲ ਜਿੱਤਣ ’ਤੇ ਪ੍ਰਸੰਨਤਾ ਵਿਅਕਤ ਕੀਤੀ

October 26th, 11:50 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਿਕਸਡ 50 ਮੀਡਲ ਰਾਈਫਲਸ ਪ੍ਰੋਨ ਐੱਸਐੱਚ-1 ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ’ਤੇ ਸਿਧਾਰਥ ਬਾਬੂ ਨੂੰ ਵਧਾਈ ਦਿੱਤੀ ਹੈ।