ਪ੍ਰਧਾਨ ਮੰਤਰੀ ਸ਼ੁਭਮ ਦ੍ਵਿਵੇਦੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ

May 30th, 09:39 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਕਾਨਪੁਰ ਵਿਖੇ ਪਹਿਲਗਾਮ ਆਤੰਕਵਾਦੀ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਸ਼ੁਭਮ ਦ੍ਵਿਵੇਦੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਨੇ ਆਤੰਕ ਦੇ ਖ਼ਿਲਾਫ਼ ਅਪ੍ਰੇਸ਼ਨ ਸਿੰਦੂਰ ਦੇ ਲਈ ਸਾਡੀ ਪਰਾਕ੍ਰਮੀ ਸੈਨਾ ਦਾ ਆਭਾਰ ਜਤਾਇਆ।